mKisan User Profile
Name:    Dr. YASHWANT SINGH
Level:   State Level
Department:   KVK
Sector:   ANIMAL HUSBANDRY
Designation:   Programme Coordinator,General
Location:   SAHIBZADA AJIT SINGH NAGAR, PUNJAB,Krishi Vigyan Kendra, Majra,
Advisory Sent: 35
Farmers Benefitted: 32785
SNo. Advisory Details
1 Advisory Type :1
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ, ਕੱਲ 21 ਫਰਵਰੀ, 2017 ਦਿਨ ਮੰਗਲਵਾਰ ਨੂੰ ਸਵੇਰੇ 10 AM ਤੋਂ 5 ਦਿਨ ਦੀ ਬੱਕਰੀ ਪਾਲਣ ਟ੍ਰੇਨਿੰਗ ਲੱਗ ਰਹੀ ਹੈ | ਰਜਿਸਟ੍ਰੇਸ਼ਨ ਕਰਾਣ ਲਈ ਠੀਕ 10 AM ਕੇ.ਵੀ.ਕੇ ਮੋਹਾਲੀ (ਗਲੀ ਨੰ-੪, ਮਾਡਲ ਟਾਊਨ, ਕੁਰਾਲੀ)ਪਹੁੰਚੋ|ਆਪਣੇ ਨਾਲ ਇਕ ਫੋਟੋ, ID ਕਾਰਡ ਦੀ ਕਾਪੀ ਲੈ ਕੇ ਆਉ|Dr. ਰਣਧੀਰ ਸਿੰਘ ਮੋ: 8146414161
Roman Script
Total No of Farmer : - 1157 Advisory Date :-2/20/2017 3:40:29 PM
2 Advisory Type :1
Level of Advisory:
Advisory sent in sector:
State:
District:
Block:
Hindi
English
Regional ਭਿੰਡੀ ਦੀ ਪੰਜਾਬ-8 , ਪੰਜਾਬ-7 ਅਤੇ ਪੰਜਾਬ ਪਦਮਨੀ ਕਿਸਮਾਂ ਦੀ ਬਿਜਾਈ ਬਹਾਰ ਰੁੱਤ ਅਤੇ ਗਰਮੀਆਂ ਦੀ ਫ਼ਸਲ ਲਈ ਫਰਵਰੀ -ਮਾਰਚ ਵਿਚ ਕਰੋ| ਇਕ ਏਕੜ ਲਈ 15 - 18 ਕਿਲੋ ਬੀਜ ਅੱਧ ਫਰਵਰੀ ਦੀ ਬਿਜਾਈ ਵਾਸਤੇ ਅਤੇ 8 - 10 ਕਿਲੋ ਬੀਜ ਮਾਰਚ ਦੀ ਬਿਜਾਈ ਵਾਸਤੇ ਵਰਤੋਂ| Dr ਮੁਨੀਸ਼ ਸ਼ਰਮਾ, ਕੇ.ਵੀ.ਕੇ ਮੋਹਾਲੀ ਮੋ: 8427552560
Roman Script
Total No of Farmer : - 1162 Advisory Date :-2/16/2017 10:33:55 AM
3 Advisory Type :3
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ, ਤੂੰ ਜਾਣ ਦੀ ਬਿਮਾਰੀ ਤੋਂ ਬਚਣ ਲਈ ਛੇ ਮਹੀਨੇ ਦੀ ਉਮਰ ਦੀਆਂ ਕਟੀਆਂ/ਵੱਛੀਆਂ ਨੂੰ ਬਰੂਸੀਲੋਸਿਸ ਦਾ ਟੀਕਾ ਲਗਾਉ| ਕੱਟੇ/ਵੱਛੇ ਨੂੰ ਇਹ ਟੀਕਾ ਕਦੇ ਵੀ ਨਹੀਂ ਲਗਵਾਉਣਾ ਚਾਹੀਦਾ| ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: Dr. ਰਣਧੀਰ ਸਿੰਘ ਮੋ: 8146414161, ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ
Roman Script
Total No of Farmer : - 1151 Advisory Date :-2/15/2017 3:53:33 PM
4 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ, ਆਪਣੇ ਘਰ ਦੇ ਨੇੜੇ ਘਰਬਗ਼ੀਚੀ ਲਈ ਅਤੇ ਬਾਗ਼ਾਂ ਵਿਚ ਸਦਾਬਹਾਰ ਫਲਦਾਰ ਬੂਟੇ (ਜਿਵੇ ਕਿ ਅਮਰੂਦ, ਨੀਂਬੂ ਆਦਿ)ਲਗਾਉਣ ਦਾ ਢੁਕਵਾਂ ਸਮਾਂ ਫਰਵਰੀ ਅਤੇ ਮਾਰਚ ਦਾ ਮਹੀਨਾ ਹੈ| ਨਾਸ਼ਪਾਤੀ ਅਤੇ ਅੰਗੂਰ ਅੱਧ ਫਰਵਰੀ ਤਕ ਲਾ ਦਿਓ|ਵਧੇਰੇ ਜਾਣਕਾਰੀ ਲਈ ਸੰਪਰਕ ਕਰੋ Dr ਮੁਨੀਸ਼, ਮ: 8427552560 , ਕੇ. ਵੀ.ਕੇ. ਮੋਹਾਲੀ
Roman Script
Total No of Farmer : - 1140 Advisory Date :-2/3/2017 1:50:05 PM
5 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ, ਗੰਨੇ ਦੀ ਬਿਜਾਈ ਸਮੇ (ਜੀਵਾਣੂ ਖਾਦ)/ਕਾਨਸ਼ੋਰਸ਼ੀਅਮ 4 ਕਿਲੋ ਖਾਲੀਆਂ ਵਿਚ ਪਾਉਣ ਨਾਲ ਝਾੜ ਵਿਚ ਵਾਧਾ ਹੁੰਦਾ ਹੈ | ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਮਿਲਦੀ ਹੈ | ਵਧੇਰੇ ਜਾਣਕਾਰੀ ਲਈ ਸੰਪਰਕ ਕਰੋ : Dr ਪ੍ਰਿਯੰਕਾ ਮ: 9041208839 , ਕੇ.ਵੀ. ਕੇ, ਮੋਹਾਲੀ
Roman Script
Total No of Farmer : - 1099 Advisory Date :-1/31/2017 12:24:31 PM
6 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਖੀਰੇ ਦੀ ਪੰਜਾਬ ਨਵੀਨ ਕਿਸਮ ਦੀ ਬਿਜਾਈ ਫਰਵਰੀ-ਮਾਰਚ ਵਿਚ ਕਰੋ|ਇਕ ਏਕੜ ਲਈ ਇਕ ਕਿਲੋ ਬੀਜ ਵਰਤੋਂ| ਬੀਜ ਨੂੰ 2.5 ਮੀਟਰ ਦੀਆਂ ਚੌੜੀਆਂ ਪਟਰੀਆਂ ਉਪਰ 45 ਸੈਂਟੀਮੀਟਰ ਦੇ ਫ਼ਾਸਲੇ ਉਪਰ ਦੋਨੋ ਪਾਸੇ ਬੀਜੋ| ਇਕ ਜਗ੍ਹਾ ਉਤੇ ਦੋ ਬੀਜ ਬੀਜੋ| ਡਾ ਮੁਨੀਸ਼ ਸ਼ਰਮਾ ਮੋ: 8427552560 ਕੇ. ਵੀ. ਕੇ. ਮੋਹਾਲੀ|
Roman Script
Total No of Farmer : - 1040 Advisory Date :-1/23/2017 2:41:37 PM
7 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਖੀਰੇ ਦੀ ਪੰਜਾਬ ਨਵੀਨ ਕਿਸਮ ਦੀ ਬਿਜਾਈ ਫਰਵਰੀ-ਮਾਰਚ ਵਿਚ ਕਰੋ|ਇਕ ਏਕੜ ਲਈ ਇਕ ਕਿਲੋ ਬੀਜ ਵਰਤੋਂ| ਬੀਜ ਨੂੰ 2.5 ਮੀਟਰ ਦੀਆਂ ਚੌੜੀਆਂ ਪਟਰੀਆਂ ਉਪਰ 45 ਸੈਂਟੀਮੀਟਰ ਦੇ ਫ਼ਾਸਲੇ ਉਪਰ ਦੋਨੋ ਪਾਸੇ ਬੀਜੋ| ਇਕ ਜਗ੍ਹਾ ਉਤੇ ਦੋ ਬੀਜ ਬੀਜੋ| ਡਾ ਮੁਨੀਸ਼ ਸ਼ਰਮਾ ਮੋ: 8427552560 ਕੇ. ਵੀ. ਕੇ. ਮੋਹਾਲੀ|
Roman Script
Total No of Farmer : - 1040 Advisory Date :-1/19/2017 4:06:46 PM
8 Advisory Type :1
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ/ਬੀਬੀਓ ਤੁਹਾਡੇ ਪਿੰਡ ਮੁਦੋਂ ਸੰਗਤੀਆਂ ਵਿਖੇ ਕੱਲ 19/01/2017 ਤੋਂ 5 ਰੋਜ਼ਾ ਡੇਅਰੀ ਫਾਰਮਿੰਗ ਕੈੰਪ ਲੱਗ ਰਿਹਾ ਹੈ| ਆਪ ਨੂੰ ਬੇਨਤੀ ਹੈ ਕਿ ਕੱਲ 10 :30 ਵਜੇ ਆਪਣੀ ਇਕ ਫੋਟੋ ਅਤੇ ਜਾਤੀ ਸਰਟੀਫਿਕੇਟ ਲੈ ਕੇ ਪੋਹਚੋ| ਵਧੇਰੇ ਜਾਣਕਾਰੀ ਲਈ ਸੰਪਰਕ ਕਰੋ,ਕੇ. ਵੀ. ਕੇ. ਮੋਹਾਲੀ,Dr ਰਣਧੀਰ ਸਿੰਘ,ਮੋ.8146414161
Roman Script
Total No of Farmer : - 45 Advisory Date :-1/18/2017 10:33:18 AM
9 Advisory Type :1
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ, ਸਰਦੀ ਵਿਚ ਗਾਂ/ਮੱਝ ਦੇ ਥਣ ਫਟਣ ਤੋਂ ਬਚਾਣ ਲਈ/ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਆਇਓਡੀਨ (1:4) ਦੇ ਘੋਲ ਦਾ ਡੋਬਾ ਲਗਾਤਾਰ ਦਿੰਦੇ ਰਹੋ|ਡਾ. ਰਣਧੀਰ ਸਿੰਘ, 8146414161ਕੇ.ਵੀ.ਕੇ., ਮੋਹਾਲੀ
Roman Script
Total No of Farmer : - 1001 Advisory Date :-1/11/2017 4:19:21 PM
10 Advisory Type :1
Level of Advisory:
Advisory sent in sector:
State:
District:
Block:
Hindi
English
Regional ਸਰਦੀਆਂ ਵਿਚ ਮੱਛੀ ਤਲਾਅ ਦਾ ਪਾਣੀ 6 ਫੀਟ ਰੱਖੋ ਅਤੇ ਤੜਕੇ ਤਲਾਅ ਵਿਚ ਤਾਜਾ ਪਾਣੀ ਪਾਓ| ਲਗਾਤਾਰ ਬੱਦਲਵਾਹੀ ਦੇ ਦੌਰਾਨ ਤਾਪਮਾਨ ਦੇ ਅਨੁਸਾਰ ਮਾਛੀ ਦੀ ਖੁਰਾਕ 50 -75 % ਘਟਾ ਦਿਓ| ਡਾ. ਵਿਕਾਸ ਫ਼ੁੱਲੀਆ, ਸਹਾਇਕ ਪ੍ਰੋਫੈਸਰ ੯੭੮੦੫੨੯੪੧੨, ਕੇ. ਵੀ. ਕੇ, ਮੋਹਾਲੀ
Roman Script
Total No of Farmer : - 992 Advisory Date :-1/10/2017 12:07:22 PM
11 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ, ਫਰਵਰੀ ਦਾ ਅੱਧ ਖਰਬੂਜੇ ਦੀ ਬਿਜਾਈ ਲਈ ਸਭ ਤੋਂ ਉਚਿਤ ਸਮਾਂ ਹੈ| ਹਾਈਬ੍ਰਿਡ ਐਮ ਐਚ 27 ਦਾ ਔਸਤ ਝਾੜ 87.5 ਕੁਇੰਟਲ ਅਤੇ ਹਰਾ ਮਧੂ ਦਾ ਔਸਤ ਝਾੜ 50 ਕੁਇੰਟਲ ਪ੍ਰਤੀ ਏਕੜ ਹੈ| ਇਕ ਏਕੜ ਵਾਸਤੇ ਚੋਕੇ ਨਾਲ ਲਾਉਣ ਲਈ 400 ਗ੍ਰਾਮ ਬੀਜ ਦੀ ਲੋੜ ਪੈਂਦੀ ਹੈ| ਡਾ ਮੁਨੀਸ਼ ਸ਼ਰਮਾ ਮੋ: 8427552560 ਕੇ. ਵੀ. ਕੇ. ਮੋਹਾਲੀ
Roman Script
Total No of Farmer : - 1003 Advisory Date :-1/9/2017 2:59:43 PM
12 Advisory Type :3
Level of Advisory:
Advisory sent in sector:
State:
District:
Block:
Hindi
English
Regional ਜਨਵਰੀ ਦੇ ਆਖਰੀ ਹਫਤੇ ਤੋਂ ਲੈ ਕੇ ਫਰਵਰੀ ਦੇ ਪਹਿਲੇ ਹਫਤੇ ਤੱਕ ਬਸੰਤ ਮੌਸਮ ਦੀ ਮੱਕੀ, ਮੂੰਗੀ ਅਤੇ ਸੂਰਜਮੁਖੀ ਦੇ ਬਿਜਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ | ਇਸ ਲਈ ਕਿਸਾਨ ਵੀਰ ਜਨਵਰੀ ਦੇ ਦੂਜੇ ਪਖਵਾੜੇ ਵਿਚ ਖੇਤ ਦੀ ਤਿਆਰੀ ਕਰਨ| ਵਧੇਰੇ ਜਾਣਕਾਰੀ ਲਈ ਸੰਪਰਕ ਕਰੋ | Dr ਪ੍ਰਿਯੰਕਾ ਮ: 9041208839,ਕੇ.ਵੀ.ਕੇ,ਮੋਹਾਲੀ
Roman Script
Total No of Farmer : - 995 Advisory Date :-1/6/2017 2:10:31 PM
13 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿਚ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਮੈਟਸਲਫੂਰਾਨ 20 ਡਬਲਯੂ ਪੀ (ਐਲਗਰਿਪ)10 ਗ੍ਰਾਮ ਬਿਜਾਈ ਤੇ 30-35 ਦਿਨਾਂ ਅੰਦਰ 150 ਲਿਟਰ ਪਾਣੀ ਜਾਂ 2,4-D ਸੋਡੀਅਮ ਸਾਲ੍ਟ (80%) 250 ਗ੍ਰਾਮ ਬਿਜਾਈ ਤੋਂ 35-45 ਦਿਨਾਂ ਅੰਦਰ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ,Dr ਪ੍ਰਿਯੰਕਾ ਮ:-9041208839,ਕੇ.ਵੀ.ਕੇ,ਮੋਹਾਲੀ
Roman Script
Total No of Farmer : - 997 Advisory Date :-1/2/2017 2:46:04 PM
14 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿਚ ਗੁੱਲੀ-ਡੰਡੇ ਦੀ ਰੋਕਥਾਮ ਲਈ ਆਈਸੋਪ੍ਰੋਟਯੂਰਾਨ 75 ਡਬਲਯੂ ਪੀ (500 ਗ੍ਰਾਮ) ਜਾਂ ਕਲੋਡ਼ੀਨਾਫਾਪ 15 ਡਬਲਯੂ ਪੀ (ਟੌਪਿਕ 160 ਗ੍ਰਾਮ) ਪਹਿਲੀ ਸੰਚਾਈ ਤੋਂ ਬਾਅਦ ਜਾਂ ਬਿਜਾਈ ਤੇ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਰਤ ਕੇ ਛਿੜਕਾਅ ਕਰੋ,Dr ਪ੍ਰਿਯੰਕਾ ਮ:-9041208839,ਕੇ. ਵੀ. ਕੇ. ਮੋਹਾਲੀ
Roman Script
Total No of Farmer : - 997 Advisory Date :-12/30/2016 2:34:27 PM
15 Advisory Type :3
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ ਪਸ਼ੂ ਨੂੰ ਸਰਦੀ ਤੋਂ ਬਚਾਣ ਲਈ ਰਾਤ ਨੂੰ ਸ਼ੈਡ ਅੰਦਰ ਰੱਖੋ ਅਤੇ ਖੁਰਲੀ ਵਿਚ ਸੁਕਾ ਚਾਰਾ ਜਰੂਰ ਰੱਖੋ. ਧਿਆਨ ਰੱਖੋ ਕਿ ਸ਼ੈਡ ਸੁਕਾ ਹੋਏ. ਪਸ਼ੂ ਨੂੰ ਨਿੱਘ ਦੇਣ ਲਈ ਫ਼ਰਸ਼ ਤੇ ਪਰਾਲੀ ਬਿਛਾਓ ਅਤੇ ਜੇ ਠੰਡ ਜਾਇਦਾ ਹੋਏ ਤਾ ਸ਼ੈਡ ਅੰਦਰ ਹੀਟਰ ਆ ਗਰਮ ਲੈਂਪ ਦਾ ਪ੍ਰਬੰਧ ਕਰੋ.ਡਾ. ਰਣਧੀਰ ਸਿੰਘ, 8146414161ਕੇ.ਵੀ.ਕੇ.
Roman Script
Total No of Farmer : - 998 Advisory Date :-12/29/2016 4:27:02 PM
16 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿਚ ਪਹਿਲਾ ਪਾਣੀ ਨਾਲ ਸਮੇਂ ਤੇ ਬਿਜਾਈ ਵਾਲੀ ਫ਼ਸਲ ਨੂੰ 40 ਕਿਲੋਗ੍ਰਾਮ ਅਤੇ ਪਛੇਤੀ ਕਣਕ ਨੂੰ 25 ਕਿਲੋਗ੍ਰਾਮ ਯੂਰੀਆ ਪਾਓ, ਜਿਸ ਖੇਤ ਵਿਚ ਮੈਗਨੀਜ਼ ਦੀ ਘਾਟ ਹੋਵੇ, ਉਥੇ ਪਹਿਲਾ ਪਾਣੀ ਲਗਾਉਣ ਤੋਂ 2 -4 ਦਿਨ ਪਹਿਲਾਂ 0.5% MnSO4 ਦਾ ਛਿੜਕਾਅ ਕਰੋ, ਕੇ. ਵੀ. ਕੇ. ਮੋਹਾਲੀ, Dr ਪ੍ਰਿਯੰਕਾ ਮ-9041208839
Roman Script
Total No of Farmer : - 988 Advisory Date :-12/21/2016 1:15:31 PM
17 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵਿਖੇ 'ਸਜਾਵਟੀ ਮੱਛੀਆਂ ਦਾ ਪ੍ਰਜਨਣ ਅਤੇ ਪਾਲਣ ਸੰਬੰਧੀ ਟ੍ਰੇਨਿੰਗ ਮਿਤੀ 12 ਤੋਂ 16 ਦਸੰਬਰ ਤਕ ਲਗਾਈ ਜਾ ਰਹੀ ਹੈ, ਚਾਹਵਾਨ ਕਿਸਾਨ ਸੰਪਰਕ ਕਰਨ 9780529412 (ਡਾ. ਵਿਕਾਸ ਫ਼ੁੱਲੀਆ)
Roman Script
Total No of Farmer : - 961 Advisory Date :-12/12/2016 1:30:43 PM
18 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਗਲੀ ਨੰਬਰ-4, ਮਾਡਲ ਟਾਊਨ, ਕੁਰਾਲੀ, ਵਿਖੇ ਜੈਵਿਕ ਖੇਤੀ ਉਤੇ 15 ਤੋਂ 21 ਦਸੰਬਰ 2016 ਤੱਕ ਟ੍ਰੇਨਿੰਗ ਦਿਤੀ ਜਾ ਰਹੀ ਹੈ|ਚਾਹਵਾਨ ਕਿਸਾਨ ਸੰਪਰਕ ਕਰਨ : 0160-2642827 ਡਿਪਟੀ ਡਾਇਰੈਕਟਰ, ਕੇ. ਵੀ. ਕੇ. ਮੋਹਾਲੀ
Roman Script
Total No of Farmer : - 939 Advisory Date :-12/7/2016 4:16:32 PM
19 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ (ਮੋਹਾਲੀ) ਦੁਆਰਾ ਜੈਵਿਕ ਖੇਤੀ ਉਤੇ 15 ਦਸੰਬਰ, 2016 ਤੋਂ 10 ਜਨਵਰੀ, 2017 ਤਕ ਟ੍ਰੇਨਿੰਗ ਦਿਤੀ ਜਾ ਰਹੀ ਹੈ|ਚਾਹਵਾਨ ਕਿਸਾਨ ਸੰਪਰਕ ਕਰਨ : 0160-2642827 ਡਿਪਟੀ ਡਾਇਰੈਕਟਰ, ਕੇ. ਵੀ. ਕੇ. ਮੋਹਾਲੀ
Roman Script
Total No of Farmer : - 939 Advisory Date :-12/6/2016 11:15:00 AM
20 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵਿਖੇ 'ਸਜਾਵਟੀ ਮੱਛੀਆਂ ਦਾ ਪ੍ਰਜਨਣ ਅਤੇ ਪਾਲਣ' ਵਿਸ਼ੇ ਤੇ 5 ਦਿਨਾਂ ਦਾ ਸਿਖਲਾਈ ਕੋਰਸ 12 ਤੋਂ 16 ਦਸੰਬਰ , 2016 ਤੱਕ ਲਗਾਇਆ ਜਾ ਰਿਹਾ ਹੈ, ਚਾਹਵਾਨ ਕਿਸਾਨ/ਕਿਸਾਨ ਔਰਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰਨ 9780529412 (ਡਾ. ਵਿਕਾਸ ਫ਼ੁੱਲੀਆ)
Roman Script
Total No of Farmer : - 933 Advisory Date :-12/5/2016 11:50:30 AM
21 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵਲੋਂ ਪਿੰਡ ਭਰਤਪੁਰ ਬਲਾਕ ਖਰੜ ਵਿਖੇ 'ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ' ਤੇ 5 ਦਿਨਾਂ ਸਿਖਲਾਈ ਕੋਰਸ 5 ਤੋਂ 9 ਦਸੰਬਰ , 2016 ਤਕ ਲਗਾਇਆ ਜਾ ਰਿਹਾ ਹੈ, ਚਾਹਵਾਨ ਕਿਸਾਨ/ਕਿਸਾਨ ਔਰਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰਨ 9815159290 (ਡਾ. ਪਾਰੁਲ ਗੁਪਤਾ)
Roman Script
Total No of Farmer : - 942 Advisory Date :-11/30/2016 11:47:03 AM
22 Advisory Type :3
Level of Advisory:
Advisory sent in sector:
State:
District:
Block:
Hindi
English
Regional ਅੰਬ ਦੇ 10 ਸਾਲ ਤੋਂ ਵੱਡੇ ਬੂਟਿਆਂ ਤੋਂ ਚੰਗਾ ਝਾੜ ਲੈਣ ਲਈ ਰੂੜੀ100 ਕਿਲੋ ਪ੍ਰਤੀ ਬੂਟਾ ਅਤੇ ਯੂਰੀਆ 500 ਗ੍ਰਾਮ,ਸੁਪਰ ਫਾਸਫੇਟ 1 ਕਿਲੋ ਅਤੇ ਪੋਟਾਸ਼ 1ਕਿਲੋ ਦੀ ਵਰਤੋਂ ਕਰੋ,ਸਾਰੀ ਦੇਸੀ ਰੂੜੀ ਅਤੇ ਸੁਪਰ ਫਾਸਫੇਟ ਦਸੰਬਰ ਦੇ ਮਹੀਨੇ ਪਾਓ ਤੇ ਯੂਰੀਆ ਤੇ ਪੋਟਾਸ਼ ਫਰਵਰੀ ਵਿਚ ਪਾਓ|ਕੇ.ਵੀ.ਕੇ. ਮੋਹਾਲੀ
Roman Script
Total No of Farmer : - 822 Advisory Date :-11/28/2016 12:27:21 PM
23 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵੱਲੋਂ ਮਿਤੀ 21 /11 /2016 ਨੂੰ 10 ਵਜੇ ਤੋਂ ਮੱਛੀ ਪਾਲਣ ਦਿਵਸ ਮਨਾਇਆ ਜਾ ਰਿਹਾ ਹੈ| ਇਸ ਮੌਕੇ ਤੇ ਆਪ ਜੀ ਨੂੰ ਹਾਰਦਿਕ ਸੱਦਾ ਦਿਤਾ ਜਾਂਦਾ ਹੈ| ਡਿਪਟੀ ਡਾਇਰੈਕਟਰ, ਮੋ : 9815700810
Roman Script
Total No of Farmer : - 812 Advisory Date :-11/18/2016 3:01:47 PM
24 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਗਲੀ ਨੰਬਰ-4, ਮਾਡਲ ਟਾਊਨ, ਕੁਰਾਲੀ, ਵਿਖੇ 15 ਤੋਂ 21 ਨਵੰਬਰ, 2016, 5 ਦਿਨਾਂ ਦਾ ਸੂਰ ਪਾਲਣ ਕੋਰਸ ਕਰਵਾਇਆ ਜਾ ਰਿਹਾ ਹੈ| ਇੱਸ ਕੋਰਸ ਦੇ ਅਖੀਰ ਵਿਚ ਸਰਟੀਫਿਕੇਟ ਵੀ ਦਿਤੇ ਜਾਣਗੇ| ਵਧੇਰੇ ਜਾਣਕਾਰੀ ਲਾਇ ਸੰਪਰਕ ਕਰੋ | ਡਾ. ਰਣਧੀਰ ਸਿੰਘ, 8146414161
Roman Script
Total No of Farmer : - 800 Advisory Date :-11/9/2016 4:32:51 PM
25 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵੇਖੇ 5 ਦਿਨਾਂ ਫੈਬਰਿਕ ਪੈਂਟਿੰਗ ਸਿਖਲਾਈ ਕੋਰਸ 7 ਤੋਂ 11 ਨਵੰਬਰ , 2016 ਤਕ ਲਗਾਇਆ ਜਾ ਰਿਹਾ ਹੈ, ਚਾਹਵਾਨ ਕਿਸਾਨ/ਕਿਸਾਨ ਔਰਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰਨ : 0160-2642827, 9815159290 (ਡਾ. ਪਾਰੁਲ ਗੁਪਤਾ)
Roman Script
Total No of Farmer : - 803 Advisory Date :-11/5/2016 8:23:24 PM
26 Advisory Type :1
Level of Advisory:
Advisory sent in sector:
State:
District:
Block:
Hindi
English
Regional ਕਣਕ ਦੀਆਂ ਕਿਸਮਾਂ ਪੀ.ਬੀ.ਡਬਲਯੂ 677, ਐੱਚ ਡੀ 3086 ਅਤੇ ਡਬਲਯੂ ਐੱਚ 1105 ਦਾ ਬੀਜ ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵਿਖੇ ਉਪਲਬਧ ਹੈ, ਚਾਹਵਾਨ ਕਿਸਾਨ ਸੰਪਰਕ ਕਰਨ : 0160-2642827 ਡਿਪਟੀ ਡਾਇਰੈਕਟਰ, ਕੇ. ਵੀ. ਕੇ. ਮੋਹਾਲੀ
Roman Script
Total No of Farmer : - 802 Advisory Date :-11/4/2016 2:55:13 PM
27 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵੇਖੇ 5 ਦਿਨਾਂ ਫੈਬਰਿਕ ਪੈਂਟਿੰਗ ਸਿਖਲਾਈ ਕੋਰਸ 7 ਤੋਂ 11 ਨਵੰਬਰ , 2016 ਤਕ ਲਗਾਇਆ ਜਾ ਰਿਹਾ ਹੈ, ਚਾਹਵਾਨ ਕਿਸਾਨ/ਕਿਸਾਨ ਔਰਤਾਂ ਹੇਠ ਲਿਖੇ ਨੰਬਰ ਤੇ ਸੰਪਰਕ ਕਰਨ : 0160-2642827, 9815159290 (ਡਾ. ਪਾਰੁਲ ਗੁਪਤਾ)
Roman Script
Total No of Farmer : - 803 Advisory Date :-11/4/2016 10:55:46 AM
28 Advisory Type :3
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ ਗਾਂ/ਮੱਝ ਸੂਣ ਤੋਂ ਤਿੰਨ ਹਫ਼ਤੇ ਪਹਿਲਾਂ ਪਸ਼ੂ ਖੁਰਾਕ ਵਿਚ ਪੋਟਾਸ਼ੀਅਮ/ਮੱਕੀ ਦੇ ਆਚਾਰ ਦੀ ਮਾਤਰਾ ਘੱਟ ਰੱਖੋ ਤਾਂ ਕਿ ਪਸ਼ੂ ਸੂਤਕੀ ਬੁਖਾਰ ਦਾ ਸ਼ਿਕਾਰ ਨਾ ਹੋਵੇ. ਵਧੇਰੇ ਜਾਣਕਾਰੀ ਲਈ ਸੰਪਰਕ ਕਰੋ, ਕੇ. ਵੀ. ਕੇ. ਮੋਹਾਲੀ, Dr ਰਣਧੀਰ ਸਿੰਘ, ਮੋ: 8146414161
Roman Script
Total No of Farmer : - 797 Advisory Date :-10/28/2016 11:31:01 AM
29 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਪਿਆਜ ਦੀ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਤਕ ਤਿਆਰ ਕਰੋ ਅਤੇ ਜਨਵਰੀ ਦੇ ਪਹਿਲੇ ਹਫਤੇ ਤੋਂ ਅੱਧ ਜਨਵਰੀ ਤਕ ਪੁੱਟ ਕੇ ਖੇਤ ਚ ਲਾ ਦਿਓ , ਕੇ. ਵੀ. ਕੇ., ਮੋਹਾਲੀ
Roman Script
Total No of Farmer : - 802 Advisory Date :-10/25/2016 12:03:00 PM
30 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇੰਦਰ, ਮੋਹਾਲੀ ਵਿਖੇ ਮਧੂ-ਮੱਖੀ ਦੀ 5 ਦਿਨਾਂ ਟ੍ਰੇਨਿੰਗ 2 ਨਵੰਬਰ, 2016 ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਚਾਹਵਾਨ ਕਿਸਾਨ ਸੰਪਰਕ ਕਰਨ, 0160-2642827
Roman Script
Total No of Farmer : - 786 Advisory Date :-10/20/2016 1:57:10 PM
31 Advisory Type :2
Level of Advisory:
Advisory sent in sector:
State:
District:
Block:
Hindi
English
Regional
Roman Script ਮੱਛੀ ਪਾਲਣ ਦੇ ਕਿਤੇ ਨੂੰ ਪਸ਼ੂ ਪਾਲਣ ਅਤੇ ਖੇਤੀਬਾੜੀ ਨਾਲ ਸੁਮੇਲ ਕਰਕੇ ਜ਼ਿਆਦਾ ਮੁਨਾਫ਼ਾ ਲਿੱਤਾ ਜਾ ਸਕਦਾ ਹੈ ਮਾਛੀ ਪਾਲਣ ਤੇ ਟ੍ਰੇਨਿੰਗ ਲੈਣ ਲਈ ਹੇਠਾਂ ਲਿਖੇ ਨੰਬਰ ਤੇ ਸੰਪਰਕ ਕਰੋ Dr ਵਿਕਾਸ ਫੁਲਿਆ 9780529412
Total No of Farmer : - 898 Advisory Date :-10/14/2016 4:01:14 PM
32 Advisory Type :2
Level of Advisory:
Advisory sent in sector:
State:
District:
Block:
Hindi
English
Regional
Roman Script Machhi Palan de kitte nu pashu palan ate kheti bari naal sumel karke jyada munafa litta ja sakda hai. Machhi palan te training lain lai hethan likhe number te sampark karo Dr Vikas Phulia 9780529412
Total No of Farmer : - 1798 Advisory Date :-10/14/2016 3:53:58 PM
33 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ, ਕਾਂਗਰਸ ਘਾਹ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਬਹੁਤ ਹੀ ਹਾਨੀਕਾਰਕ ਹੈ, ਆਪਣੇ ਘਰਾਂ ਅਤੇ ਖੇਤਾਂ ਦੇ ਆਸ ਪਾਸ ਇਸ ਬੂਟੀ ਨੂੰ ਨਾ ਹੋਣ ਦੇਵੋ, ਗੰਭੀਰ ਹਾਲਾਤਾਂ ਵਿਚ ਰਾਉਂਡ ਅਪ (ਗਲਾਈਫੋਸੇਟ 41 ਤਾਕਤ) 1 ਲਿਟਰ ਪ੍ਰਤੀ ਏਕੜ ਦੀ ਵਰਤੋਂ ਕਰੋ (ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ)
Roman Script
Total No of Farmer : - 800 Advisory Date :-9/15/2016 10:40:08 AM
34 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ, ਕਾਂਗਰਸ ਘਾਹ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਬਹੁਤ ਹੀ ਹਾਨੀਕਾਰਕ ਹੈ, ਆਪਣੇ ਘਰਾਂ ਅਤੇ ਖੇਤਾਂ ਦੇ ਆਸ ਪਾਸ ਇਸ ਬੂਟੀ ਨੂੰ ਨਾ ਹੋਣ ਦੇਵੋ, ਗੰਭੀਰ ਹਾਲਾਤਾਂ ਵਿਚ ਰਾਉਂਡ ਅਪ (ਗਲਾਈਫੋਸੇਟ 41 ਤਾਕਤ) 1 ਲਿਟਰ ਪ੍ਰਤੀ ਏਕੜ ਦੀ ਵਰਤੋਂ ਕਰੋ (ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ)
Roman Script
Total No of Farmer : - 799 Advisory Date :-9/14/2016 2:29:10 PM
35 Advisory Type :1
Level of Advisory:
Advisory sent in sector:
State:
District:
Block:
Hindi
English
Regional ਪਸ਼ੂ ਪਾਲਕ ਵੀਰੋ ਬਰਸਾਤ ਦੇ ਮੌਸਮ ਵਿਚ ਪਸ਼ੂਆਂ ਨੂੰ ਲੇਵੇ/ਥਣਾਂ ਦੀ ਸੋਜ ਤੋਂ ਬਚਾਉਣ ਲਈ ਥਣ ਸੁੱਕੇ ਰੱਖੋ, ਫ਼ਰਸ਼ ਸਾਫ਼ ਅਤੇ ਸੁੱਕਾ ਰੱਖੋ, ਚੋਆਈ ਤੋਂ ਬਾਅਦ ਪਸ਼ੂ ਨੂੰ ਬਹਿਣ ਨਾ ਦਿਓ ਅਤੇ ਥਾਣਾ ਦੇ ਡੋਬੇ ਦੀ ਵਰਤੋਂ ਕਰੋ
Roman Script
Total No of Farmer : - 744 Advisory Date :-8/30/2016 12:27:20 PM