mKisan User Profile
Name:    Mr. NAVJOT SINGH
Level:   State Level
Department:   KVK
Sector:   AGRICULTURE
Designation:   Subject Matter Specialist,General
Location:   TARN TARAN, PUNJAB,Ferozepur,Krishi Vigyan Kendra, Panchayat Booh,
Advisory Sent: 91
Farmers Benefitted: 90265
SNo. Advisory Details
1 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਹਾਰ ਰੁੱਤ ਦੀ ਮੱਕੀ ਵਿਚ ਤੇਲੇ, ਥਰਿੱਪ, ਕਮਾਦ ਦਾ ਘੋੜਾ, ਸਲੇਟੀ ਭੂੰਡੀ ਅਤੇ ਪੱਤੇ ਖਾਣ ਵਾਲੇ ਹੋਰ ਕੀੜਿਆਂ ਦੀ ਰੋਕਥਾਮ ਲਈ ਮੈਟਾਸਿਸਟਾਕਸ 25 ਈ ਸੀ ਜਾਂ ਰੋਗਰ 30 ਈ ਸੀ 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ
Roman Script
Total No of Farmer : - 1316 Advisory Date :-3/30/2017 3:09:25 PM
2 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਗਰਮੀ ਰੁੱਤ ਦੀ ਮੂੰਗੀ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੋੰਪ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਦੋ ਦਿਨ ਦੇ ਅੰਦਰ ਛਿੜਕਾ ਕਰੋ ,
Roman Script
Total No of Farmer : - 1316 Advisory Date :-3/28/2017 1:50:56 PM
3 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਲਈ ਕਿਸਮ SML-668 ਦਾ ਬੀਜ 15 ਕਿੱਲੋ ਪ੍ਰਤੀ ਏਕੜ ਜਾਂ SML-832 ਦਾ ਬੀਜ 12 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ ਅਤੇ ਇਸ ਦੀ ਬਿਜਾਈ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਕਰ ਸਕਦੇ ਹੋ
Roman Script
Total No of Farmer : - 1316 Advisory Date :-3/13/2017 5:36:35 PM
4 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ ਬੂਹ(ਤਰਨ ਤਾਰਨ) ਵਲੋਂ ਸ਼ਹਿਦ ਦੀਆਂ ਮੱਖੀਆਂ ਪਾਲਣ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ 21.02.2017 ਨੂੰ ਸਵੇਰੇ 11 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ ਆ ਕੇ ਫਾਰਮ ਭਰਨ (9780764402)
Roman Script
Total No of Farmer : - 1316 Advisory Date :-2/20/2017 9:20:00 PM
5 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ ਬੂਹ(ਤਰਨ ਤਾਰਨ) ਵਿਖੇ 17.02.2017 ਨੂੰ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਜਿੱਸ ਵਿੱਚ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਫ਼ਸਲਾਂ ਦੇ ਬੀਜ ਮਿਲਣਗੇ ਕਿਸਾਨ ਵੀਰਾਂ ਨੂੰ ਮੇਲੇ ਲਈ ਸੱਦਾ ਦਿੱਤਾ ਜਾਂਦਾ ਹੈ 9872974326
Roman Script
Total No of Farmer : - 1316 Advisory Date :-2/16/2017 12:16:00 PM
6 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਸਰ੍ਹੋਂ ਦੀ ਫ਼ਸਲ ਵਿੱਚ ਜਦੋਂ 40 ਤੋਂ 50 ਪ੍ਰਤੀਸ਼ਤ ਪੋਦਿਆਂ ਤੇ ਚੇਪੇ/ਤੇਲੇ ਦਾ ਹਮਲਾ ਨਜਰ ਆਵੇ ਤਾਂ ਇਸ ਦੀ ਰੋਕਥਾਮ ਲਈ 40 ਗ੍ਰਾਮ ਐਕਟਾਰਾ 25WG ਜਾਂ 400ml ਰੋਗਰ 30EC ਪ੍ਰਤੀ ਏਕੜ ਦੇ ਹਿਸਾਬ ਨਾਲ 125 ਲੀਟਰ ਪਾਣੀ ਵਿਚ ਘੋਲ ਕੇ ਛਿੜਕੋ
Roman Script
Total No of Farmer : - 1316 Advisory Date :-2/11/2017 8:48:00 PM
7 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿਚ ਪੀਲੀ ਕੁੰਗੀ ਦੀ ਰੋਕਥਾਮ ਲਈ ਲਗਾਤਾਰ ਖੇਤਾਂ ਦਾ ਨਰੀਖਣ ਕਰੋ ਅਤੇ ਜੇ ਕਣਕ ਦੇ ਪੱਤਿਆਂ ਤੇ ਪੀਲਾ ਹਲਦੀ ਨੁਮਾ ਧੂੜਾ ਨਜਰ ਆਵੇ ਤਾਂ ਟਿਲਟ 25 ਈ ਸੀ ਜਾਂ ਸ਼ਾਈਨ 25 ਈ ਸੀ ਜਾਂ ਮਾਰਕਜੋਲ 25 ਈ ਸੀ 200 ਮਿ.ਲਿ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ
Roman Script
Total No of Farmer : - 1316 Advisory Date :-2/5/2017 7:15:00 PM
8 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਲੋਂ ਮੱਛੀ ਪਾਲਨ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ 16.01.2017 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਸੰਪਰਕ ਕਰਨ (ਵਧੇਰੇ ਜਾਣਕਾਰੀ ਲਾਇ 9780644761)
Roman Script
Total No of Farmer : - 1316 Advisory Date :-1/15/2017 7:21:00 AM
9 Advisory Type :3
Level of Advisory:
Advisory sent in sector:
State:
District:
Block:
Hindi
English
Regional ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਅੱਗਲੇ ਦੋ ਦਿਨਾਂ ਵਿੱਚ ਕੋਰਾ ਪੈਣ ਦੀ ਸੰਭਾਬਨਾ ਹੈ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਆਲੂ, ਮਟਰ, ਸਰ੍ਹੋਂ, ਬਰਸੀਮ ਆਦਿ ਫ਼ਸਲਾਂ ਨੂੰ ਕੋਰੇ ਤੋਂ ਬਚਾਉਣ ਲਈ ਹਲਕਾ ਪਾਣੀ ਲਗਾ ਦਿਓ
Roman Script
Total No of Farmer : - 1316 Advisory Date :-1/11/2017 9:05:00 PM
10 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜੇਕਰ ਬਰਸੀਮ ਦੀ ਫਸਲ ਵਿਚ ਤਣੇ ਦੇ ਗਲਣ ਦੀ ਬਿਮਾਰੀ ਆ ਜਾਵੇ ਤਾਂ 400 ਗ੍ਰਾਮ ਬਵਿਸਟਨ (ਕਾਰਬੇਂਡਾਜਿਮ) 200 ਲੀਟਰ ਪਾਣੀ ਵਿਚ ਘੋਲ ਕੇ ਕਟਾਈ ਤੋਂ ਤੁਰੰਤ ਬਾਅਦ ਛਿੜਕੋ ਅਤੇ ਉਸ ਖੇਤ ਵਿਚ ਅੱਗੇ ਤੋਂ 3 -4 ਸਾਲ ਬਰਸੀਮ ਨਾਂ ਬੀਜੋ
Roman Script
Total No of Farmer : - 1325 Advisory Date :-1/6/2017 9:07:00 AM
11 Advisory Type :3
Level of Advisory:
Advisory sent in sector:
State:
District:
Block:
Hindi
English
Regional ਬਰਸੀਮ ਵਿਚ ਮੈਂਗਨੀਜ ਦੀ ਘਾਟ ਨਾਲ ਵਿਚਕਾਰਲੇ ਤਣੇ ਦੇ ਪੱਤੇ ਸਲੇਟੀ ਤੋਂ ਪੀਲੇ ਰੰਗ ਦੇ ਹੋ ਜਾਂਦੇ ਹਨ, ਬਾਅਦ ਵਿਚ ਪੱਤਾ ਛਾਨਣੀ- ਛਾਨਣੀ ਹੋ ਜਾਂਦਾ ਹੈ ਘਾਟ ਆਉਣ ਤੇ 1ਕਿਲੋ ਮੈਂਗਨੀਜ ਸਲਫੇਟ 200 ਲੀਟਰ ਪਾਣੀ ਵਿਚ ਘੋਲ ਕੇ ਹਫਤੇ ਹਫਤੇ ਬਾਅਦ 2ਤੋਂ3 ਵਾਰ ਛਿੜਕੋ
Roman Script
Total No of Farmer : - 1182 Advisory Date :-12/18/2016 8:33:00 AM
12 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ 13 ਗ੍ਰਾਮ ਜਾਂ ਟੌਪਿਕ 160 ਗ੍ਰਾਮ ਜਾਂ ਐਕਸੀਅਲ 400 ml ਜਾਂ ਪਿਊਮਾ ਪਾਵਕ 400 ml ਦਾ ਛਿੜਕਾ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30 ਤੋਂ 35 ਦਿਨਾਂ ਦੇ ਬਾਅਦ 150 ਲੀਟਰ ਪਾਣੀ ਵਰਤ ਕੇ ਕਰੋ
Roman Script
Total No of Farmer : - 1183 Advisory Date :-12/11/2016 8:34:00 AM
13 Advisory Type :1
Level of Advisory:
Advisory sent in sector:
State:
District:
Block:
Hindi
English
Regional ਕੇ.ਵੀ.ਕੇ.ਬੂਹ (ਤਰਨ ਤਾਰਨ) ਵਿਖੇ 06.12.2016 ਨੂੰ ਵਿਸ਼ਵ ਭੂਮੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਮਿੱਟੀ ਦੀ ਸਾਂਭ ਸੰਭਾਲ ਸੰਬੰਧੀ ਵਿਗਿਆਨੀਆਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ
Roman Script
Total No of Farmer : - 1173 Advisory Date :-12/4/2016 9:42:00 AM
14 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਅਕਤੂਬਰ ਵਿੱਚ ਬੀਜੀ ਕਣਕ ਨੂ ਪਹਿਲਾ ਪਾਣੀ ਬਿਜਾਈ ਤੋਂ ਤਿਨ ਹਫਤੇ ਬਾਅਦ ਅਤੇ ਨਵੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਬਿਜਾਈ ਤੋਂ ਚਾਰ ਹਫਤੇ ਬਾਅਦ ਲਗਾਓ ਅਤੇ ਫ਼ਸਲ ਨੂੰ ਯੂਰੀਆ ਪਾਣੀ ਲਗਾਉਣ ਤੋਂ ਬਾਅਦ 5 ਦੀਨਾ ਦੇ ਵਿਚ ਪਾ ਦਿਓ
Roman Script
Total No of Farmer : - 1171 Advisory Date :-11/26/2016 9:19:00 AM
15 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਰਾਇਆ ਅਤੇ ਗੋਭੀ ਸਰ੍ਹੋਂ ਨੂੰ 75 ਕਿਲੋ ਸਿੰਗਲ ਸੁਪਰ ਫੋਸਫੇਟ ਤੇ 45 ਕਿੱਲੋ ਯੂਰੀਆ ਬਿਜਾਈ ਸਮੇ ਪਾਓ ਅਤੇ 45 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਪਾਓ ਫ਼ਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 3 ਤੋਂ 4 ਹਫਤੇ ਬਾਅਦ ਲਾਓ
Roman Script
Total No of Farmer : - 1171 Advisory Date :-11/22/2016 4:20:00 PM
16 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਦਾ ਝਾੜ ਵਧਾਉਣ ਲਈ ਬੀਜ ਨੂੰ ਕਨਸ਼ੋਰਸ਼ੀਅਮ ਜੀਵਾਣੂ ਖਾਦ ਨਾਲ ਸੋਧ ਕੇ ਬੀਜੋ ਜੀਵਾਣੂ ਖਾਦ ਦਾ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਈਕਰੋਬਾਇਲੋਜੀ ਵਿਭਾਗ ਤੋਂ ਮਿਲਦਾ ਹੈ ਵਧੇਰੇ ਜਾਣਕਾਰੀ ਲਈ ਕ੍ਰਿਸ਼ੀ ਵਿਗਿਆਨ ਕੇੰਦਰ ਬੂਹ ਵਿੱਖੇ ਸੰਪਰਕ ਕਰੋ
Roman Script
Total No of Farmer : - 1171 Advisory Date :-11/15/2016 3:32:00 PM
17 Advisory Type :1
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਕਣਕ ਦੀਆਂ ਉੱਨਤ ਕਿਸਮਾਂ PBW 725, PBW 677 ਅਤੇ HD 3086 ਦਾ ਬੀਜ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਿਖੇ ਸੰਪਰਕ ਕਰੋ ਹੋਰ ਜਾਣਕਾਰੀ ਲਈ 9417702021 ਤੇ ਸੰਪਰਕ ਕਰੋ
Roman Script
Total No of Farmer : - 1181 Advisory Date :-11/6/2016 12:11:00 PM
18 Advisory Type :2
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੇ ਖੇਤ ਦੀ ਮਿੱਟੀ ਪਰਖ ਕਰਵਾਉਣ ਲਈ ਅਤੇ ਕਣਕ ਦੀਆਂ ਸਿਫਾਰਿਸ਼ ਕਿਸਮਾਂ (ਐਚ ਡੀ 3086) ਦਾ ਬੀਜ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ (ਤਰਨ ਤਾਰਨ) ਵਿੱਖੇ ਸੰਪਰਕ ਕਰੋ
Roman Script
Total No of Farmer : - 1181 Advisory Date :-10/31/2016 12:21:00 PM
19 Advisory Type :3
Level of Advisory:
Advisory sent in sector:
State:
District:
Block:
Hindi
English
Regional ਬਰਸੀਮ ਦਾ ਵੱਧ ਚਾਰਾ ਲੈਣ ਲਈ ਇਸ ਦੀਆਂ ਉਨੱਤ ਕਿਸਮਾਂ ਬੀ ਐਲ 10 ਜਾਂ ਬੀ ਐਲ 42 ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਕਰੋ ਅਤੇ 8 ਕਿਲੋ ਬੀਜ ਵਿੱਚ 750 ਗ੍ਰਾਮ ਸਰ੍ਹੋਂ ਜਾਂ 12 ਕਿੱਲੋ ਜਾਵੀ ਦਾ ਬੀਜ ਰਲਾ ਕੇ ਬੀਜੋ
Roman Script
Total No of Farmer : - 1171 Advisory Date :-9/25/2016 8:58:00 AM
20 Advisory Type :1
Level of Advisory:
Advisory sent in sector:
State:
District:
Block:
Hindi
English
Regional ਮਿੱਤੀ 22 ਅਤੇ 23.09.2016 ਨੂੰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਪਸ਼ੂ ਪਾਲਣ ਮੇਲਾ ਲਗਾਇਆ ਜਾ ਰਿਹਾ ਹੈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਪਸ਼ੂ ਪਾਲਣ ਸੰਬਧੀ ਤਕਨੀਕੀ ਜਾਣਕਾਰੀ ਹਾਸਲ ਕਰੋ
Roman Script
Total No of Farmer : - 1171 Advisory Date :-9/20/2016 2:15:00 PM
21 Advisory Type :1
Level of Advisory:
Advisory sent in sector:
State:
District:
Block:
Hindi
English
Regional ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ 22 ਅਤੇ 23.09.2016 ਨੂੰ ਪਸ਼ੂ ਪਾਲਣ ਮੇਲਾ ਲਗਾਇਆ ਜਾ ਰਿਹਾ ਹੈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਪਸ਼ੂ ਪਾਲਣ ਸੰਬਧੀ ਤਕਨੀਕੀ ਜਾਣਕਾਰੀ ਹਾਸਲ ਕਰੋ
Roman Script
Total No of Farmer : - 1171 Advisory Date :-9/15/2016 2:56:00 PM
22 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਾਸਮਤੀ ਦਾ ਬਿਮਾਰੀ ਰਹਿਤ ਬੀਜ ਪੈਦਾ ਕਰਨ ਲਈ ਫ਼ਸਲ ਨਿਸਰਣ ਸਮੇ 200 ml ਟਿਲਟ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ
Roman Script
Total No of Farmer : - 1180 Advisory Date :-9/10/2016 3:37:00 PM
23 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ ਬੂਹ(ਤਰਨ ਤਾਰਨ)ਵਲੋਂ ਖੁੰਬਾਂ ਦੀ ਕਾਸ਼ਤ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ 6.09.2016 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਫਾਰਮ ਭਰ ਕੇ ਜਮਾ ਕਰਵਾਓਣ (ਸੰਪਰਕ ਕਰੋ 9417702021)
Roman Script
Total No of Farmer : - 1182 Advisory Date :-9/5/2016 9:15:00 AM
24 Advisory Type :3
Level of Advisory:
Advisory sent in sector:
State:
District:
Block:
Hindi
English
Regional ਜੇਕਰ ਝੋਨੇ ਦੀ ਫ਼ਸਲ ਨਿਸਰਣ ਸਮੇ ਮੀਂਹ ਜਾਂ ਬੱਦਲਵਾਈ ਰਹੇ ਤਾਂ ਝੂਠੀ ਕਾਂਗਿਆਰੀ ਦੀ ਬਿਮਾਰੀ ਫ਼ਸਲ ਨੂੰ ਜਿਆਦਾ ਲੱਗਦੀ ਹੈ ਇਸ ਬਿਮਾਰੀ ਤੇ ਕਾਬੂ ਪਾਉਣ ਲਈ ਟਿਲਟ 25 ਈ ਸੀ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ
Roman Script
Total No of Farmer : - 1180 Advisory Date :-8/27/2016 2:42:00 PM
25 Advisory Type :3
Level of Advisory:
Advisory sent in sector:
State:
District:
Block:
Hindi
English
Regional ਝੋਨੇ ਦੀ ਫ਼ਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਤੋਂ ਬਚਾਊਣ ਲਈ ਬੂਟੇ ਦੇ ਜਾੜ੍ਹ ਮਾਰਨ ਸਮੇ, ਜਦੋਂ ਬਿਮਾਰੀ ਦੀਆਂ ਨਿਸ਼ਾਨੀਆਂ ਨਾਜਰ ਆਉਣ ਤਾਂ ਫੋਲੀਕਰ 25 ਈ ਸੀ ਜਾਂ ਟਿਲਟ 25 ਈ ਸੀ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵੱਲ ਛਿੜਕੋ
Roman Script
Total No of Farmer : - 1171 Advisory Date :-8/20/2016 10:49:00 AM
26 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਾਸਮਤੀ ਨੂੰ ਘੰਡੀ (ਭੁਰੜ)ਰੋਗ ਤੋਂ ਬਚਾਉਣ ਲਈ ਫ਼ਸਲ ਦੀਆਂ ਭਰਪੂਰ ਸ਼ਾਖਾਵਾਂ ਨਿਕਲਣ ਸਮੇ ਅਤੇ ਗੋਭ ਵੇਲੇ ਇੰਡੋਫਿਲ Z-78 ਦੇ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਦੋ ਛਿੜਕਾ ਕਰੋ
Roman Script
Total No of Farmer : - 1171 Advisory Date :-8/14/2016 11:58:00 AM
27 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਾਸਮਤੀ ਵਿਚ ਤਣੇ ਦੇ ਗੜੂੰਏਂ/ਸੁੰਡੀਆਂ ਦੀ ਰੋਕਥਾਮ ਲਈ ਜਦੋਂ 2% ਗੋਭਾਂ ਸੁੱਕਿਆਂ ਨਾਜਰ ਆਉਣ ਤਾਂ 4 ਕਿਲੋ ਫ਼ਰਟੇਰਾ 0.4 ਜੀ.ਆਰ. ਜਾਂ 10 ਕਿਲੋ ਪਦਾਨ 4 ਜੀ. ਜਾਂ 6 ਕਿਲੋ ਰੀਜੈਟ 0.3 ਜੀ. ਪ੍ਰਤੀ ਏਕੜ ਦੇ ਹਿਸਾਬ ਨਾਲ ਖੜੇ ਪਾਣੀ ਵਿਚ ਛਟਾ ਦਿਓ
Roman Script
Total No of Farmer : - 1171 Advisory Date :-7/31/2016 5:58:00 PM
28 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਲੋਂ ਮੱਛੀ ਪਾਲਨ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ 25.07.2016 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਆ ਫਾਰਮ ਭਰ ਕੇ ਜਮਾ ਕਰਵਾਓਣ (ਸੰਪਰਕ ਕਰੋ 9780644761)
Roman Script
Total No of Farmer : - 1171 Advisory Date :-7/23/2016 8:17:00 AM
29 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਲੋਂ 19.07.2016 ਤੋਂ 25.07.2016 ਤੱਕ ਸੂਰ ਪਾਲਨ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ, 14.07.2016 ਨੂੰ ਸਵੇਰੇ 10 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਆ ਕੇ ਫਾਰਮ ਭਰ ਕੇ ਜਮਾ ਕਰਵਾਓਣ (ਸੰਪਰਕ ਕਰੋ 8146551704)
Roman Script
Total No of Farmer : - 1171 Advisory Date :-7/12/2016 10:04:00 AM
30 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਚਾਰੇ ਲਈ ਮੱਕੀ ਦੀ ਫ਼ਸਲ ਦੀ ਕਟਾਈ ਉਦੋਂ ਕਰੋ ਜਦੋਂ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ (ਬਿਜਾਈ ਤੋਂ 50-60 ਦਿਨਾਂ ਬਾਅਦ)ਚਾਰੇ ਵਾਲੀ ਫ਼ਸਲ ਤੋਂ ਛੱਲੀਆਂ ਨਹੀ ਉਤਾਰਨੀਆਂ ਚਾਹੀਦੀਆਂ ਕਿਓਕਿ ਬਹੁਤ ਸਾਰੇ ਪੋਸ਼ਟਿਕ ਤੱਤ ਛੱਲੀਆਂ ਵਿੱਚ ਹੁੰਦੇ ਹਨ
Roman Script
Total No of Farmer : - 1171 Advisory Date :-7/10/2016 4:37:00 PM
31 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੇ ਪਸੂਆਂ ਨੂੰ ਨਾਈਟਰੇਟ ਦੇ ਜਹਿਰਵਾਦ ਤੋਂ ਬਚਾਓ ਲਈ ਚਾਰੇ ਵਾਲੀਆਂ ਫਸਲਾਂ ਜਿਵੇਂ ਕਿ ਮੱਕੀ, ਚਰੀ, ਬਾਜਰਾ ਆਦ ਵਿੱਚ ਯੂਰੀਏ ਦੀ ਲੋੜ ਤੋਂ ਵੱਧ ਵਰਤੋਂ ਨਾ ਕਰੋ ਅਤੇ ਖਾਦਾਂ ਮਿੱਟੀ ਪਰਖ ਦੇ ਅਧਾਰ ਤੇ ਪਾਓ
Roman Script
Total No of Farmer : - 1171 Advisory Date :-7/6/2016 11:40:00 AM
32 Advisory Type :3
Level of Advisory:
Advisory sent in sector:
State:
District:
Block:
Hindi
English
Regional ਝੋਨੇ ਦੇ ਮੋਥਿਆਂ ਅਤੇ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਐਲਗਰਿਪ 20WG ਜਾਂ 16 ਗ੍ਰਾਮ ਸੈਗਮੇਟ 50DF ਪ੍ਰਤੀ ਏਕੜ ਦੇ ਹਿਸਾਬ ਨਾਲ ਲੁਆਈ ਤੋਂ 20 ਦਿਨਾਂ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ, ਛਿੜਕਾ ਤੋਂ ਪਹਿਲਾਂ ਖੇਤ ਵਿਚੋਂ ਖੜੇ ਪਾਣੀ ਨੂੰ ਕੱਢ ਦੇਓ ਅਤੇ ਅਗਲੇ ਦਿਨ ਖੇਤ ਨੂੰ ਪਾਣੀ ਲਗਾਓ
Roman Script
Total No of Farmer : - 1182 Advisory Date :-7/3/2016 9:07:00 AM
33 Advisory Type :3
Level of Advisory:
Advisory sent in sector:
State:
District:
Block:
Hindi
English
Regional ਝੋਨੇ ਦੇ ਜਿਹਨਾਂ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮਸਿਆ ਹੈ ਓਹਨਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਲੁਆਈ ਤੋਂ 10-12 ਦਿਨਾਂ ਬਾਅਦ 40 ml ਗਰੈਨਿਟ 240 SC/ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ ਅਤੇ ਛਿੜਕਾ ਤੋਂ ਪਹਿਲਾਂ ਖੇਤ ਵਿਚੋ ਖੜੇ ਪਾਣੀ ਨੂੰ ਕੱਢ ਦਿਓ ਅਤੇ ਖੇਤ ਨੂੰ ਅਗਲੇ ਦਿਨ ਪਾਣੀ ਲਗਾਓ
Roman Script
Total No of Farmer : - 1180 Advisory Date :-6/29/2016 8:39:00 AM
34 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਪਨੀਰੀ ਜਦੋਂ 30 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿੱਚ ਲਗਾਉਣ ਲਈ ਪੁੱਟਣਾ ਸ਼ੁਰੂ ਕਰੋ ਅਤੇ ਥੋੜਾ ਸਮਾਂ ਲੈਣ ਵਾਲੀਆਂ ਕਿਸਮਾਂ ਪੀ ਆਰ-124 ਅਤੇ ਪੀ ਆਰ-126 ਤੋਂ ਪੂਰਾ ਝਾੜ ਲੈਣ ਲਈ 25 ਤੋਂ 30 ਦਿਨਾ ਦੀ ਪਨੀਰੀ ਪੁਟ ਕੇ ਖੇਤ ਵਿਚ ਲਗਾ ਦਿਓ
Roman Script
Total No of Farmer : - 1124 Advisory Date :-6/20/2016 3:07:00 PM
35 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੇ ਪਸੂਆਂ ਨੂੰ ਚੰਗਾ ਅਤੇ ਸੰਤੁਲਤ ਹਰਾ ਚਾਰਾ ਦੇਣ ਲਈ ਫ਼ਲੀਦਾਰ ਚਾਰੇ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗੈਰ ਫ਼ਲੀਦਾਰ ਚਾਰੇ ਜਿਵੇਂ ਕਿ ਮੱਕੀ, ਚ੍ਹਰੀ, ਬਾਜਰਾ ਆਦਿ ਦੀਆਂ ਫ਼ਸਲਾਂ ਰਲਾ ਕੇ ਉਗਾਓ
Roman Script
Total No of Farmer : - 1114 Advisory Date :-6/11/2016 11:39:00 AM
36 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜੇਕਰ ਝੋਨੇ ਦੀ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ 0.5 ਤੋਂ 1 ਕਿੱਲੋ ਫ਼ੈਰਸ ਸਲਫੇਟ 100 ਲੀਟਰ ਪਾਣੀ ਵਿਚ ਘੋਲ ਕੇ (ਪ੍ਰਤੀ ਏਕੜ ਦੇ ਹਿਸਾਬ ਨਾਲ ) ਤਿੰਨ ਛਿੜਕਾ ਹਫਤੇ- ਹਫਤੇ ਦੇ ਫ਼ਰਕ ਤੇ ਕਰੋ ਵਲੋਂ: ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ
Roman Script
Total No of Farmer : - 1114 Advisory Date :-6/8/2016 2:24:00 PM
37 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 15-20 ਦਿਨ ਬਾਅਦ ਨੋਮਿਨੀ ਗੋਲਡ 10 SC ਦਵਾਈ 100 ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਆ ਕਰੋ ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ
Roman Script
Total No of Farmer : - 1114 Advisory Date :-6/6/2016 1:07:00 PM
38 Advisory Type :1
Level of Advisory:
Advisory sent in sector:
State:
District:
Block:
Hindi
English
Regional ਕੇ.ਵੀ.ਕੇ.ਬੂਹ (ਤਰਨ ਤਾਰਨ) ਵਲੋਂ 14.05.2016 ਨੂੰ ਸੰਧੂ ਪੈਲਸ ਚੋਹਲਾ ਸਾਹਿਬ ਵਿਖੇ ਕਿਸਾਨ ਮਹਾਂਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਖੇਤੀਵਾੜੀ ਅਤੇ ਪਸ਼ੂ ਪਾਲਣ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ
Roman Script
Total No of Farmer : - 1028 Advisory Date :-5/12/2016 9:41:00 PM
39 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਹਰੇ ਚਾਰੇ ਲਈ ਮੱਕੀ ਦੀ ਜੇ-1006 ਕਿਸਮ ਬੀਜੋ ਅਤੇ 30 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ, ਪਸੂਆਂ ਨੂੰ ਚੰਗਾ ਅਤੇ ਸੰਤੁਲਤ ਹਰਾ ਚਾਰਾ ਦੇਣ ਲਈ ਫ਼ਲੀਦਾਰ ਚਾਰੇ ਅਤੇ ਗੈਰ ਫ਼ਲੀਦਾਰ ਚਾਰੇ ਰਲਾ ਕੇ ਉਗਾਓ
Roman Script
Total No of Farmer : - 1028 Advisory Date :-5/1/2016 7:00:00 PM
40 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਪਸ਼ੂ ਚਾਰੇ ਵਾਲੀਆਂ ਫਸਲਾਂ ਨੂੰ ਹਮੇਸ਼ਾਂ ਦੁਸਰੀਆਂ ਫਸਲਾਂ ਜਿਨ੍ਹਾਂ ਉਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੁੰਦੀ ਹੈ ਤੋਂ ਦੂਰ ਬੀਜੋ ਤਾਂ ਕਿ ਸਪਰੇ ਕਰਨ ਸਮੇ ਦਵਾਈ ਹਵਾ ਨਾਲ ਉੱਡ ਕੇ ਇਹਨਾ ਫਸਲਾਂ ਉਪਰ ਨਾਂ ਪਵੇ
Roman Script
Total No of Farmer : - 1028 Advisory Date :-4/17/2016 9:46:00 AM
41 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਗਰਮੀ ਰੁੱਤ ਦੀ ਮੂੰਗੀ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੋੰਪ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਦੋ ਦਿਨ ਦੇ ਅੰਦਰ-ਅੰਦਰ ਛਿੜਕਾ ਕਰੋ
Roman Script
Total No of Farmer : - 1028 Advisory Date :-3/29/2016 7:25:00 PM
42 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਲਈ ਕਿਸਮ SML-668 ਦਾ ਬੀਜ 15 ਕਿੱਲੋ ਜਾਂ SML-832 ਦਾ ਬੀਜ 12 ਕਿੱਲੋ ਪ੍ਰਤੀ ਏਕੜ ਵਰਤੋ ਅਤੇ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ ਕਰੋ ,
Roman Script
Total No of Farmer : - 1036 Advisory Date :-3/13/2016 11:33:00 AM
43 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਹਾਰ ਰੁਤ ਦੀ ਮੱਕੀ ਵਿੱਚ ਸ਼ਾਖ ਦੀ ਮਖੀ ਦੀ ਰੋਕਥਾਮ ਲਈ ਬੀਜ ਨੂੰ 6 ml ਗਾਚੋ (ਇਮੀਡਾਕਲੋਪਰਿਡ) 600 FS ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ ਅਤੇ ਸੋਧੇ ਬੀਜ ਨੂੰ 14 ਦਿਨ ਦੇ ਅੰਦਰ ਅੰਦਰ ਬੀਜ ਦਿਉ
Roman Script
Total No of Farmer : - 1036 Advisory Date :-3/5/2016 10:21:00 AM
44 Advisory Type :1
Level of Advisory:
Advisory sent in sector:
State:
District:
Block:
Hindi
English
Regional ਕ੍ਰਿਸ਼ੀ ਵਿਗਿਆਨ ਕੇਂਦਰ, ਬੂਹ (ਤਰਨ ਤਾਰਨ) ਵਿਖੇ 26.02.2016 ਨੂੰ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਜਿੱਸ ਵਿੱਚ ਵਖ-ਵਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਕਿਸਾਨ ਵੀਰਾਂ ਨੂੰ ਮੇਲੇ ਵਿੱਚ ਆਊਣ ਲਈ ਸੱਦਾ ਦਿੱਤਾ ਜਾਂਦਾ ਹੈ
Roman Script
Total No of Farmer : - 1028 Advisory Date :-2/23/2016 10:17:00 PM
45 Advisory Type :3
Level of Advisory:
Advisory sent in sector:
State:
District:
Block:
Hindi
English
Regional ਸਰ੍ਹੋਂ ਦੀ ਫ਼ਸਲ ਵਿੱਚ ਜਦੋਂ 40 ਤੋਂ 50 ਪ੍ਰਤੀਸ਼ਤ ਪੋਦਿਆਂ ਤੇ ਚੇਪੇ/ਤੇਲੇ ਦਾ ਹਮਲਾ ਨਜਰ ਆਵੇ ਤਾਂ ਇਸ ਦੀ ਰੋਕਥਾਮ ਲਈ 40 ਗ੍ਰਾਮ ਐਕਟਾਰਾ 25WG ਜਾਂ 400ml ਰੋਗਰ 30EC ਪ੍ਰਤੀ ਏਕੜ ਦੇ ਹਿਸਾਬ ਨਾਲ 125 ਲੀਟਰ ਪਾਣੀ ਵਿਚ ਘੋਲ ਕੇ ਛਿੜਕੋ
Roman Script
Total No of Farmer : - 1028 Advisory Date :-2/7/2016 9:16:00 PM
46 Advisory Type :3
Level of Advisory:
Advisory sent in sector:
State:
District:
Block:
Hindi
English
Regional ਜੇਕਰ ਫਰਵਰੀ ਮਾਰਚ ਵਿੱਚ ਬੱਦਲਵਾਈ ਰਹੇ ਅਤੇ ਵਰਖਾ ਹੋ ਜਾਵੇ ਤਾਂ ਛੋਲਿਆਂ ਦੀ ਫ਼ਸਲ ਨੂੰ ਝੁਲਸ ਰੋਗ ਤੋਂ ਬਚਾਉਣ ਲਈ 100 ML ਟਿਲਟ ਜਾਂ 360 ਗ੍ਰਾਮ ਇੰਡੋਫਿਲ M-45 ਪ੍ਰਤੀ ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ
Roman Script
Total No of Farmer : - 1028 Advisory Date :-1/29/2016 12:11:00 PM
47 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜੇਕਰ ਬਰਸੀਮ ਦੀ ਫਸਲ ਵਿਚ ਤਣੇ ਦੇ ਗਲਣ ਦੀ ਬਿਮਾਰੀ ਆ ਜਾਵੇ ਤਾਂ 400 ਗ੍ਰਾਮ ਬਵਿਸਟਨ 200 ਲੀਟਰ ਪਾਣੀ ਵਿਚ ਘੋਲ ਕੇ ਕਟਾਈ ਤੋਂ ਤੁਰੰਤ ਬਾਅਦ ਛਿੜਕੋ ਅਤੇ ਉਸ ਖੇਤ ਵਿਚ ਅੱਗੇ ਤੋਂ 3 -4 ਸਾਲ ਬਰਸੀਮ ਨਾਂ ਬੀਜੋ
Roman Script
Total No of Farmer : - 916 Advisory Date :-1/17/2016 9:25:00 PM
48 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿਚ ਪੀਲੀ ਕੁੰਗੀ ਦੀ ਰੋਕਥਾਮ ਲਈ ਜਨਵਰੀ ਫ਼ਰਵਰੀ ਵਿਚ ਲਗਾਤਾਰ ਖੇਤਾਂ ਦਾ ਨਰੀਖਣ ਕਰੋ ਅਤੇ ਜੇ ਕਣਕ ਦੇ ਪੱਤਿਆਂ ਤੇ ਪੀਲਾ ਹਲਦੀ ਨੁਮਾ ਧੂੜਾ ਨਜਰ ਆਵੇ ਤਾਂ ਟਿਲਟ ਜਾਂ ਸ਼ਾਈਨ ਜਾਂ ਮਾਰਕਜੋਲ 200 ਮਿ.ਲਿ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ
Roman Script
Total No of Farmer : - 916 Advisory Date :-1/4/2016 7:56:00 PM
49 Advisory Type :3
Level of Advisory:
Advisory sent in sector:
State:
District:
Block:
Hindi
English
Regional ਬਰਸੀਮ ਵਿਚ ਮੈਂਗਨੀਜ ਦੀ ਘਟ ਨਾਲ ਵਿਚਕਾਰਲੇ ਤਣੇ ਦੇ ਪੱਤੇ ਸਲੇਟੀ ਤੋਂ ਪੀਲੇ ਰੰਗ ਦੇ ਹੋ ਜਾਂਦੇ ਹਨ, ਜਿਥੇ ਇਹ ਘਟ ਦੇਖੀ ਜਾਵੇ ਉਥੇ 1 ਕਿੱਲੋ ਮੈਂਗਨੀਜ ਸਲਫੇਟ 200 ਲੀਟਰ ਪਾਣੀ ਵਿਚ ਘੋਲ ਕੇ ਹਫਤੇ ਹਫਤੇ ਦੇ ਫ਼ਰਕ ਨਾਲ 2 ਤੋਂ 3 ਵਾਰ ਛਿੜਕੋ
Roman Script
Total No of Farmer : - 916 Advisory Date :-12/27/2015 2:20:00 PM
50 Advisory Type :3
Level of Advisory:
Advisory sent in sector:
State:
District:
Block:
Hindi
English
Regional ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਲੀਡਰ 13 ਗ੍ਰਾਮ ਜਾਂ ਟੋਪਿਕ 160 ਗ੍ਰਾਮ ਜਾਂ ਐਕਸੀਅਲ 400 ਮਿਲੀ ਲੀਟਰ ਜਾਂ ਪਿਊਮਾ ਪਾਵਕ 400 ਮਿਲੀ ਲੀਟਰ ਦਾ ਛਿੜਕਾ ਪ੍ਤ੍ਰਾਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 30 ਤੋਂ 35 ਦਿਨਾਂ ਦੇ ਅੰਦਰ ਕਰੋ
Roman Script
Total No of Farmer : - 924 Advisory Date :-12/16/2015 10:15:00 AM
51 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਅਕਤੂਬਰ ਵਿੱਚ ਬੀਜੀ ਕਣਕ ਨੂ ਪਹਿਲਾ ਪਾਣੀ ਬਿਜਾਈ ਤੋਂ ਤਿਨ ਹਫਤੇ ਬਾਅਦ ਅਤੇ ਨਵੰਬਰ ਵਿੱਚ ਬੀਜੀ ਕਣਕ ਨੂੰ ਪਹਿਲਾ ਪਾਣੀ ਬਿਜਾਈ ਤੋਂ ਚਾਰ ਹਫਤੇ ਬਾਅਦ ਲਗਾਓ
Roman Script
Total No of Farmer : - 926 Advisory Date :-11/28/2015 8:27:00 AM
52 Advisory Type :3
Level of Advisory:
Advisory sent in sector:
State:
District:
Block:
Hindi
English
Regional ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸਾੜੇ ਬਿਨਾ ਕਣਕ ਦੀ ਬਿਜਾਈ ਲਈ ਹੈਪੀ ਸੀਡਰ ਡਰਿਲ ਦੀ ਵਰਤੋਂ ਕਰੋ ਜਾਂ ਪਰਾਲੀ ਨੂੰ ਇਕਠਾ ਕਰ ਕੇ ਇਸ ਤੋਂ ਕਮਪੋਸਟ ਤਿਆਰ ਕਰੋ, ਵਧੇਰੇ ਜਾਣਕਾਰੀ ਲਈ ਕੇ ਵੀ ਕੇ, ਬੂਹ, ਤਰਨ ਤਾਰਨ ਵਿਖੇ ਸੰਪਰਕ ਕਰੋ
Roman Script
Total No of Farmer : - 926 Advisory Date :-11/22/2015 9:21:00 AM
53 Advisory Type :3
Level of Advisory:
Advisory sent in sector:
State:
District:
Block:
Hindi
English
Regional ਝੋਨੇ ਦੇ ਵੱਡ ਵਿਚ ਪਰਾਲੀ ਨੂੰ ਸਾੜੇ ਬਿਨਾ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰੋ, ਇਸ ਨਾਲ ਕਣਕ ਦਾ ਝਾੜ ਵੀ ਪੂਰਾ ਮਿਲਦਾ ਹੈ ਅਤੇ ਨਦੀਨ ਵੀ ਘਟ ਉਗਦੇ ਹਨ
Roman Script
Total No of Farmer : - 916 Advisory Date :-11/8/2015 12:04:00 PM
54 Advisory Type :3
Level of Advisory:
Advisory sent in sector:
State:
District:
Block:
Hindi
English
Regional ਬਾਸਮਤੀ ਦਾ ਬਿਮਾਰੀ ਰਹਿਤ ਬੀਜ ਪੈਦਾ ਕਰਨ ਲਈ ਫ਼ਸਲ ਨਿਸਰਣ ਸਮੇ 200 ml ਟਿਲਟ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ
Roman Script
Total No of Farmer : - 924 Advisory Date :-9/4/2015 12:16:00 PM
55 Advisory Type :3
Level of Advisory:
Advisory sent in sector:
State:
District:
Block:
Hindi
English
Regional ਝੋਨੇ ਦੀ ਫ਼ਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗ ਤੋਂ ਬਚਾਊਣ ਲਈ ਫੋਲੀਕਰ 25 ਈ ਸੀ 200 ml ਜਾਂ ਟਿਲਟ 25 ਈ ਸੀ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ
Roman Script
Total No of Farmer : - 924 Advisory Date :-8/23/2015 4:49:00 PM
56 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੇ ਪਸੂਆਂ ਨੂੰ ਨਾਈਟਰੇਟ/ਨਾਈਟ੍ਰਾਈਟ ਦੇ ਜਹਿਰਬਾਦ ਤੋਂ ਬਚਾਓਣ ਲਈ ਚਾਰੇ ਵਾਲੀਆਂ ਫਸਲਾਂ ਉਪਰ ਨਾਈਟ੍ਰੋਜਨ ਵਾਲੀਆਂ ਖਾਦਾਂ (ਯੂਰੀਆ) ਅਤੇ ਨਦੀਨ ਨਾਸਕ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰੋ
Roman Script
Total No of Farmer : - 916 Advisory Date :-8/7/2015 12:25:00 PM
57 Advisory Type :1
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਲੋਂ ਅਗਸਤ ਦੇ ਮਹੀਨੇ ਵਿਚ ਬਕਰੀ ਪਾਲਣ ਦੀ 5 ਦਿਨਾਂ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ, ਕੱਲ 04.08.2015 ਨੂੰ ਸਵੇਰੇ 10 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਆ ਕੇ ਫਾਰਮ ਭਰ ਕੇ ਜਮਾ ਕਰਵਾਓਣ ਹੋਰ ਜਾਣਕਾਰੀ ਲਈ 8146551704 ਤੇ ਸੰਪਰਕ ਕਰੋ
Roman Script
Total No of Farmer : - 916 Advisory Date :-8/3/2015 12:32:00 PM
58 Advisory Type :1
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਲੋਂ ਅਗਸਤ ਦੇ ਮਹੀਨੇ ਵਿਚ ਬਕਰੀ ਪਾਲਨ ਦੀ 5 ਦਿਨਾਂ ਦੀ ਟ੍ਰੇਨਿੰਗ ਕਾਰਵਾਈ ਜਾ ਰਹੀ ਹੈ, ਜਿਹਨਾ ਵੀਰਾਂ ਨੇ ਟ੍ਰੇਨਿੰਗ ਕਰਨੀ ਹੋਵੇ ਊਹ ਮਿਤੀ, 04.08.2015 ਨੂੰ ਸਵੇਰੇ 10 ਵਜੇ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਵਿਖੇ ਆ ਕੇ ਫਾਰਮ ਭਰ ਕੇ ਜਮਾ ਕਰਵਾਓਣ ਹੋਰ ਜਾਣਕਾਰੀ ਲਈ 8146551704 ਤੇ ਸੰਪਰਕ ਕਰੋ
Roman Script
Total No of Farmer : - 844 Advisory Date :-7/28/2015 11:52:00 AM
59 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਾਸਮਤੀ ਵਿਚ ਤਣੇ ਦੇ ਗੜੁਏ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ 4 ਕਿਲੋ ਫ਼ਰਟੇਰਾ 0.4 ਜੀ.ਆਰ. ਜਾਂ 10 ਕਿਲੋ ਪਦਾਨ 4 ਜੀ. ਜਾਂ 6 ਕਿਲੋ ਰੀਜੈਟ 0.3 ਜੀ. ਪ੍ਰਤੀ ਏਕੜ ਦੇ ਹਿਸਾਬ ਨਾਲ ਖੜੇ ਪਾਣੀ ਵਿਚ ਛਟਾ ਦੇਓ
Roman Script
Total No of Farmer : - 852 Advisory Date :-7/27/2015 11:08:00 AM
60 Advisory Type :1
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਕੇ.ਵੀ.ਕੇ.ਬੂਹ (ਤਰਨ ਤਾਰਨ) ਵਲੋਂ16.07.2015 ਨੂੰ ਸਵੇਰੇ 9 ਵਜੇ ਸਾਮਾ ਰਿਸੋਰਟ ਹਰੀਕੇ ਵਿਖੇ ਕਰਵਾਏ ਜਾ ਰਹੇ ਕਿਸਾਨ ਸੰਮੇਲਨ ਵਿੱਚ ਪਹੁੰਚ ਕੇ ਖੇਤੀਬਾੜੀ ਸੰਬੰਧੀ ਜਾਣਕਾਰੀ ਹਾਸਿਲ ਕਰੋ ਅਤੇ ਵਖ ਵਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਵੇਖੋ
Roman Script
Total No of Farmer : - 844 Advisory Date :-7/15/2015 4:04:00 PM
61 Advisory Type :1
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਕੇ.ਵੀ.ਕੇ.ਬੂਹ (ਤਰਨ ਤਾਰਨ) ਵਲੋਂ16.07.2015 ਨੂੰ ਸਵੇਰੇ 9 ਵਜੇ ਸਾਮਾ ਰਿਸੋਰਟ ਹਰੀਕੇ ਵਿਖੇ ਕਰਵਾਏ ਜਾ ਰਹੇ ਕਿਸਾਨ ਸੰਮੇਲਨ ਵਿੱਚ ਪਹੁੰਚ ਕੇ ਖੇਤੀਬਾੜੀ ਸੰਬੰਧੀ ਜਾਣਕਾਰੀ ਹਾਸਿਲ ਕਰੋ ਅਤੇ ਵਖ ਵਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ਵੇਖੋ
Roman Script
Total No of Farmer : - 844 Advisory Date :-7/12/2015 1:30:00 PM
62 Advisory Type :1
Level of Advisory:
Advisory sent in sector:
State:
District:
Block:
Hindi
English
Regional ਕੇ.ਵੀ.ਕੇ.ਬੂਹ ਵਲੋਂ16.07.2015 ਨੂੰ ਸਾਮਾ ਰਿਸੋਰਟ ਹਰੀਕੇ ਵਿਖੇ ਕਿਸਾਨ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਗਿਆਨੀਆਂ ਵਲੋਂ ਖੇਤੀਵਾੜੀ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਕਿਸਾਨ ਵੀਰਾਂ ਨੂੰ ਸੰਮੇਲਨ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ
Roman Script
Total No of Farmer : - 844 Advisory Date :-7/9/2015 4:10:00 PM
63 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਵਿੱਚ ਮੋਥਿਆਂ ਅਤੇ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ/ਏਕੜ ਐਲਗਰਿਪ 20 WG ਜਾਂ 50 ਗ੍ਰਾਮ/ਏਕੜ ਸਨਰਾਈਸ 15 WDG ਜਾਂ 16 ਗ੍ਰਾਮ/ਏਕੜ ਸੈਗਮੇਟ 50 DF ਨੂੰ ਲੁਆਈ ਤੋਂ 20 ਦਿਨਾਂ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾ ਕਰੋ, ਛਿੜਕਾ ਤੋਂ ਪਹਿਲਾਂ ਖੇਤ ਵਿਚੋਂ ਖੜੇ ਪਾਣੀ ਨੂੰ ਕਢ ਦੇਓ ਅਤੇ ਛਿੜਕਾ ਤੋਂ ਅਗਲੇ ਦਿਨ ਪਾਣੀ ਲਗਾਓ
Roman Script
Total No of Farmer : - 852 Advisory Date :-6/29/2015 9:59:00 AM
64 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਹਾਰੇ ਚਾਰੇ ਲਈ ਮੱਕੀ ਦੀ ਫ਼ਸਲ ਦੀ ਕਟਾਈ ਉਦੋਂ ਕਰੋ ਜਦੋਂ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ (ਬਿਜਾਈ ਤੋਂ 50-60 ਦਿਨਾਂ ਬਾਅਦ). ਚਾਰੇ ਵਾਲੀ ਫ਼ਸਲ ਤੋਂ ਛੱਲੀਆਂ ਨਹੀ ਉਤਾਰਨੀਆਂ ਚਾਹੀਦੀਆਂ ਕਿਓਕਿ ਬਹੁਤ ਸਾਰੇ ਪੋਸ਼ਟਿਕ ਤੱਤ ਛੱਲੀਆਂ ਵਿੱਚ ਹੁੰਦੇ ਹਨ
Roman Script
Total No of Farmer : - 854 Advisory Date :-6/26/2015 10:39:00 AM
65 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੇ ਜਿਹਨਾਂ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮਸਿਆ ਹੈ ਓਹਨਾਂ ਖੇਤਾਂ ਵਿੱਚ ਨਦੀਨਾਂ ਦੀ ਰੋਕਥਾਮ ਲੂਆਈ ਤੋਂ 10-12 ਦਿਨਾਂ ਬਾਅਦ 40 ml ਗਰੈਨਿਟ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰਨ ਨਾਲ ਕੀਤੀ ਜਾ ਸਕਦੀ ਹੈ ਛਿੜਕਾ ਤੋਂ ਪਹਿਲਾਂ ਖੇਤ ਵਿਚੋ ਖੜੇ ਪਾਣੀ ਨੂੰ ਕਢ ਦੇਣਾ ਚਾਹੀਦਾ ਹੈ ਅਤੇ ਛਿੜਕਾ ਤੋਂ ਅਗਲੇ ਦਿਨ ਪਾਣੀ ਲਾਊਣਾ ਚਾਹੀਦਾ ਹੈ
Roman Script
Total No of Farmer : - 852 Advisory Date :-6/24/2015 9:07:00 AM
66 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਸਿਧੀ ਬੀਜੀ ਬਾਸਮਤੀ ਦੀ ਫ਼ਸਲ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 54 ਕਿੱਲੋ ਯੂਰੀਆ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ ਤਿੰਨ, ਛੇ ਅਤੇ ਨੋਂ ਹਫਤਿਆਂ ਬਾਅਦ ਛਟੇ ਨਾਲ ਪਾਓ
Roman Script
Total No of Farmer : - 854 Advisory Date :-6/19/2015 8:44:00 AM
67 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਲਈ ਲੁਆਈ ਤੋਂ 2 ਤੋਂ 3 ਦਿਨ ਦੇ ਅੰਦਰ ਅੰਦਰ 1200 ml ਬੁਟਾਕਲੋਰ 50 ਈ ਸੀ ਜਾਂ 600 ml ਰਿਫਿਟ 50 ਈ ਸੀ (ਪ੍ਰਟਿਲਾਕਲੋਰ) 60 ਕਿੱਲੋ ਰੇਤ ਵਿਚ ਰਲਾ ਕੇ 4-5 cm ਖੜੇ ਪਾਣੀ ਵਿੱਚ ਛਟਾ ਦੇਓ
Roman Script
Total No of Farmer : - 844 Advisory Date :-6/18/2015 8:54:00 AM
68 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੇ ਪਸੂਆਂ ਨੂੰ ਨਾਈਟਰੇਟ ਦੇ ਜਹਿਰਵਾਦ ਤੋਂ ਬਚਾਓ ਲਈ ਚਾਰੇ ਵਾਲੀਆਂ ਫਸਲਾਂ ਜਿਵੇਂ ਕਿ ਮੱਕੀ, ਚਰੀ, ਬਾਜਰਾ ਆਦ ਵਿੱਚ ਯੂਰੀਏ ਦੀ ਲੋੜ ਤੋਂ ਵੱਧ ਵਰਤੋਂ ਨਾਂ ਕਰੋ ਅਤੇ ਖਾਦਾਂ ਮਿੱਟੀ ਪਰਖ ਦੇ ਅਧਾਰ ਤੇ ਪਾਓ
Roman Script
Total No of Farmer : - 852 Advisory Date :-6/17/2015 11:31:00 AM
69 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਨੂੰ 110 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆਂ ਵਿੱਚ ਬੰਡ ਕੇ 1/3 ਹਿੱਸਾ ਕੱਦੂ ਕਰਨ ਤੋਂ ਪਹਿਲਾਂ, 1/3 ਹਿੱਸਾ ਲੁਆਈ ਤੋਂ 3 ਹਫਤੇ ਬਾਅਦ ਅਤੇ 1/3 ਹਿੱਸਾ ਲੁਆਈ ਤੋਂ 6 ਹਫਤੇ ਬਾਅਦ ਪਾਊ
Roman Script
Total No of Farmer : - 854 Advisory Date :-6/16/2015 9:09:00 AM
70 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਫਸਲ ਤੋਂ ਪੂਰਾ ਝਾੜ ਲੈਣ ਲਈ ਵੇਲੇ ਸਿਰ ਬਿਜਾਈ ਸਮੇ 33 ਬੂਟੇ ਪ੍ਰਤੀ ਵਰਗ ਮੀਟਰ ਅਤੇ ਪਛੇਤੀ ਬਿਜਾਈ ਸਮੇ 44 ਬੂਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਖੇਤ ਵਿਚ ਲਾਓ
Roman Script
Total No of Farmer : - 854 Advisory Date :-6/15/2015 10:51:00 AM
71 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਪਨੀਰੀ ਜਦੋਂ 30 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿੱਚ ਲਗਾਉਣ ਲਈ ਪੁੱਟਣਾ ਸ਼ੁਰੂ ਕਰੋ ਅਤੇ ਥੋੜਾ ਸਮਾਂ ਲੈਣ ਵਾਲੀਆਂ ਕਿਸਮਾਂ ਪੀ ਆਰ-124 ਅਤੇ ਪੀ ਆਰ-111 ਤੋਂ ਪੂਰਾ ਝਾੜ ਲੈਣ ਲਈ 25 ਤੋਂ 30 ਦਿਨਾ ਦੀ ਪਨੀਰੀ ਪੁਟ ਕੇ ਖੇਤ ਵਿਚ ਲਗਾ ਦਿਓ
Roman Script
Total No of Farmer : - 854 Advisory Date :-6/12/2015 11:17:00 AM
72 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜੇਕਰ ਪਿਛੇ ਬੀਜੀ ਕਣਕ ਨੂੰ ਡੀ.ਏ.ਪੀ (ਫਾਸਫੋਰਸ) ਦੀ ਸਿਫਾਰਿਸ਼ ਕੀਤੀ ਮਾਤਰਾ ਪਾਈ ਗਈ ਹੋਵੇ ਤਾਂ ਝੋਨੇ ਨੂੰ ਡੀ.ਏ.ਪੀ ਪਾਉਣ ਦੀ ਲੋੜ ਨਹੀ
Roman Script
Total No of Farmer : - 852 Advisory Date :-6/11/2015 11:13:00 AM
73 Advisory Type :1
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਲੋਂ 08.06.2015 ਨੂੰ ਸਵੇਰੇ 9 ਵਜੇ ਮੁੰਡਾ ਪਿੰਡ ਵਿਖੇ ਪਸ਼ੂ ਭਲਾਈ ਅਤੇ ਚਕਿਤਸਾ ਕੈੰਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਯੂਨੀਵਰਸਟੀ ਦੇ ਮਾਹਿਰ ਡਾਕਟਰਾਂ ਵਲੋਂ ਪਸੂਆਂ ਦਾ ਇਲਾਜ ਕੀਤਾ ਜਾਵੇਗਾ ਅਤੇ ਪਸ਼ੂ ਪਾਲਣ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਸੋ ਕਿਸਾਨ ਵੀਰਾਂ ਨੂੰ ਇਸ ਕੈੰਪ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ
Roman Script
Total No of Farmer : - 768 Advisory Date :-6/6/2015 10:12:00 AM
74 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਸਿਧੀ ਬਿਜਾਈ ਲਾਈ ਪਰਮਲ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ 111 ਅਤੇ ਪੀ ਆਰ 115 ) ਦੀ ਸਿਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਅਤੇ ਬਾਸਮਤੀ ਦੀਆਂ ਕਿਸਮਾਂ (ਪੂਸਾ ਬਾਸਮਤੀ 1121 ਅਤੇ ਪੂਸਾ ਪੰਜਾਬ ਬਾਸਮਤੀ 1509) ਦੀ ਸਿਧੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਵਿਚ ਕਰੋ
Roman Script
Total No of Farmer : - 770 Advisory Date :-5/31/2015 3:55:00 PM
75 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜੇਕਰ ਝੋਨੇ ਦੀ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ 0 .5 ਤੋਂ 1 ਕਿੱਲੋ ਫ਼ੈਰਸ ਸਲਫੇਟ 100 ਲੀਟਰ ਪਾਣੀ ਵਿਚ ਘੋਲ ਕੇ (ਪ੍ਰਤੀ ਏਕੜ ਦੇ ਹਿਸਾਬ ਨਾਲ ) ਤਿੰਨ ਛਿੜਕਾ ਹਫਤੇ- ਹਫਤੇ ਦੇ ਫ਼ਰਕ ਤੇ ਕਰੋ
Roman Script
Total No of Farmer : - 770 Advisory Date :-5/29/2015 10:39:00 AM
76 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੀ ਬਾਸਮਤੀ ਦੀ ਫ਼ਸਲ ਨੂੰ ਪੈਰ ਗਲਣ ਦੀ ਬਿਮਾਰੀ ਤੋਂ ਬਚਾਊਂ ਲਈ ਪਨੀਰੀ ਬੀਜਣ ਤੋਂ ਪਹਿਲਾਂ 8 ਕਿਲੋ ਬੀਜ ਨੂੰ 10 ਲਿਟਰ ਪਾਣੀ ਵਿਚ 20 ਗ੍ਰਾਮ ਬਾਵਿਸਟਨ ਅਤੇ 1 ਗ੍ਰਾਮ ਸਟਰੇਪਟੋਸਈਕਲੀਨ ਦੇ ਘੋਲ ਵਿਚ 12 ਘੰਟੇ ਲਈ ਡੁਬੋ ਲਓ
Roman Script
Total No of Farmer : - 772 Advisory Date :-5/27/2015 2:46:00 PM
77 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜੇ ਝੋਨੇ ਦੀ ਪਨੀਰੀ ਦੇ ਪੱਤਿਆਂ ਦੀਆਂ ਨੋਕਾਂ ਪੀਲੀਆਂ ਹੋ ਜਾਣ ਤਾਂ 1/2 ਤੋਂ 1 ਕਿਲੋ ਫ਼ੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਤਿਨ ਛਿੜਕਾ ਹਫਤੇ ਹਫਤੇ ਦੇ ਫ਼ਰਕ ਤੇ ਕਰੋ
Roman Script
Total No of Farmer : - 770 Advisory Date :-5/26/2015 10:14:00 AM
78 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਚਰ੍ਹੀ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਾਈ 400 ਗ੍ਰਾਮ Atrazin ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ ਬਾਅਦ ਦੋ ਦਿਨਾ ਦੇ ਅੰਦਰ-ਅੰਦਰ ਛਿੜਕਾ ਕਰੋ
Roman Script
Total No of Farmer : - 770 Advisory Date :-5/25/2015 3:48:00 PM
79 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਮੱਕੀ + ਰਵਾਂਹ ਦੇ ਮਿਸ਼ਰਤ ਚਾਰੇ ਵਿਚ ਨਦੀਨਾਂ ਦੀ ਰੋਕਥਾਮ ਲਈ 1 ਲੀਟਰ ਸਟੋੰਪ 30 ਤਾਕਤ (Stomp) ਦਵਾਈ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 2 ਦਿਨ ਅੰਦਰ ਛਿੜਕੋ
Roman Script
Total No of Farmer : - 770 Advisory Date :-5/24/2015 1:56:00 PM
80 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਬਾਸਮਤੀ ਦੇ ਚੰਗੀ ਕਿਸਮ ਦੇ ਚੌਲ ਅਤੇ ਝਾੜ ਪੈਦਾ ਕਰਨ ਲਾਈ ਪੰਜਾਬ ਮਹਿਕ-1 , ਪੰਜਾਬ ਬਾਸਮਤੀ- 2 , ਪੰਜਾਬ ਬਾਸਮਤੀ- 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੋ ਅਤੇ ਪੂਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਅੱਧ ਜੂਨ ਤੋਂ ਅਖੀਰ ਜੂਨ ਤਕ ਬੀਜੋ
Roman Script
Total No of Farmer : - 770 Advisory Date :-5/23/2015 7:23:00 AM
81 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 15 - 20 ਦਿਨ ਬਾਅਦ ਨੋਮਿਨੀ ਗੋਲਡ ਦਵਾਈ 100 ml ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਆ ਕਰੋ
Roman Script
Total No of Farmer : - 704 Advisory Date :-5/21/2015 12:14:00 PM
82 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਚਾਰੇ ਵਾਲੀਆਂ ਫਸਲਾਂ ਨੂੰ ਹਮੇਸ਼ਾਂ ਦੁਸਰੀਆਂ ਫਸਲਾਂ ਜਿਨ੍ਹਾਂ ਉਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੁੰਦੀ ਹੈ ਤੋਂ ਦੂਰ ਬੀਜੋ ਤਾਂ ਕਿ ਸਪਰੇ ਕਰਨ ਸਮੇ ਦਵਾਈ ਹਵਾ ਨਾਲ ਉੱਡ ਕੇ ਇਹਨਾ ਫਸਲਾਂ ਉੱਪਰ ਨਾਂ ਪਵੇ
Roman Script
Total No of Farmer : - 704 Advisory Date :-5/20/2015 12:24:00 PM
83 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਮੱਕੀ ਵਿੱਚ ਡੀਲਾ / ਮੋਥੇ ਦੀ ਰੋਕਥਾਮ ਲਾਈ 2,4-ਡੀ ਅਮਾਇਨ ਸਾਲਟ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋ 20 -25 ਦਿਨ ਬਾਅਦ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕਰੋ
Roman Script
Total No of Farmer : - 703 Advisory Date :-5/19/2015 12:16:00 PM
84 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਆਪਣੇ ਪਸੂਆਂ ਨੂੰ ਚੰਗਾ ਅਤੇ ਸੰਤੁਲਤ ਹਰਾ ਚਾਰਾ ਦੇਣ ਲਈ ਫ਼ਲੀਦਾਰ ਚਾਰੇ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗੈਰ ਫ਼ਲੀਦਾਰ ਚਾਰੇ ਜਿਵੇਂ ਕਿ ਮੱਕੀ, ਚ੍ਹਰੀ, ਬਾਜਰਾ ਆਦਿ ਦੀਆਂ ਫ਼ਸਲਾਂ ਰਲਾ ਕੇ ਉਗਾਓ
Roman Script
Total No of Farmer : - 703 Advisory Date :-5/17/2015 9:36:00 AM
85 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜਿਨਾਂ ਖੇਤਾਂ ਵਿਚ ਕਣਕ ਵਿਚ ਗੁਲੀ ਡੰਡੇ ਨੂੰ ਮਾਰਨ ਲਾਈ ਲੀਡਰ /ਸਫਲ/ਮਾਰਕਸਲਫੋ/ਟੋਟਲ/ਮਾਰਕਪਾਵਰ/ਅਟਲਾਟਿਸ ਨਦੀਨ ਨਾਸ਼ਕ ਦਵਾਈ ਵਰਤੀ ਗਈ ਹੋਵੇ ਉਹਨਾਂ ਖੇਤਾਂ ਵਿਚ ਸਾਉਣੀ ਸਮੇ ਚਾਰੀ ਜਾਂ ਮਕੀ ਨਾ ਬੀਜੋ
Roman Script
Total No of Farmer : - 703 Advisory Date :-5/16/2015 7:58:00 AM
86 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਜਮੀਨ ਦੀ ਉਪਜਾਓ ਸ਼ਕਤੀ ਬਰਕਰਾਰ ਰਖਣ ਲਾਈ ਆਪਣੇ ਖੇਤ ਵਿਚ ਹਰਿ ਖਾਦ ਬੀਜੋ ਅਤੇ ਖਾਦਾਂ ਮਿੱਟੀ ਪਰਖ ਦੇ ਅਧਾਰ ਤੇ ਪਾਓ ਆਪਣੇ ਖੇਤ ਦੀ ਮਿੱਟੀ ਪਰਖ ਕਰਾਉਣ ਲਾਈ ਕ੍ਰਿਸ਼ੀ ਵਿਗਿਆਨ ਕੇਂਦਰ ਬੂਹ (ਤਰਨ ਤਾਰਨ) ਵਿਖੇ ਸੰਪਰਕ ਕਰੋ
Roman Script
Total No of Farmer : - 705 Advisory Date :-5/14/2015 10:15:00 AM
87 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਪਨੀਰੀ ਵਿਚ ਨਦੀਨਾ ਦੀ ਰੋਕਥਾਮ ਲਾਈ 1200 ml ਬੁਟਾਕਲੋਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ 60 ਕਿਲੋ ਰੇਤ ਵਿਚ ਮਿਲਾ ਕੇ ਪਨੀਰੀ ਬੀਜਣ ਤੋ 7 ਦਿਨ ਬਾਅਦ ਖੇਤ ਵਿਚ ਛੱਟਾ ਦੇ ਦੇਓ ਜਾਂ 500 ml ਸੋਫਿਟ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ 60 ਕਿਲੋ ਰੇਤ ਵਿਚ ਮਿਲਾ ਕੇ ਪਨੀਰੀ ਬੀਜਣ ਤੋ 3 ਦਿਨ ਬਾਅਦ ਖੇਤ ਵਿਚ ਛੱਟਾ ਦੇ ਦੇਓ
Roman Script
Total No of Farmer : - 624 Advisory Date :-5/13/2015 12:33:00 PM
88 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਥੋੜਾ ਸਮਾਂ ਲੈਣ ਵਾਲੀ ਕਿਸਮ PR -124 ਦਾ ਪੂਰਾ ਝਾੜ ਲੈਣ ਲਾਈ 25 -30 ਦਿਨ ਦੀ ਪਨੀਰੀ ਪੁਟ ਕੇ ਖੇਤ ਵਿਚ ਲਗਾ ਦੇਣੀ ਚਾਹੀਦੀ ਹੈ[ ਈਸ ਲਾਈ PR -124 ਦੀ ਪਨੀਰੀ 15 ਮਈ ਤੋ ਬਾਅਦ ਬੀਜੋ
Roman Script
Total No of Farmer : - 624 Advisory Date :-5/12/2015 9:54:00 AM
89 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ 8 ਕਿਲੋ ਬੀਜ ਨੂ 20 ਗ੍ਰਾਮ Bavistan ਅਤੇ 1 ਗ੍ਰਾਮ streptocycline ਦੇ 10 ਲੀਟਰ ਘੋਲ ਵਿਚ 8 -10 ਘੰਟੇ ਲਾਈ ਡੁਬੋ ਲਾਓ
Roman Script
Total No of Farmer : - 613 Advisory Date :-5/11/2015 11:18:00 AM
90 Advisory Type :3
Level of Advisory:
Advisory sent in sector:
State:
District:
Block:
Hindi
English
Regional ਕਿਸਾਨ ਵੀਰੋ ਹਰੇ ਚਾਰੇ ਲਾਈ ਮਕੀ ਦੀ J-1006 ਕਿਸਮ ਦੀ ਬਿਜਾਈ ਕਾਰੋ ਅਤੇ 30 ਕਿਲੋ ਬੀਜ ਪ੍ਰਤੀ ਏਕੜ ਪਾਓ
Roman Script kisan viro hare chare lai makki di J-1006 kisam di bijai karo ate 30 kilo bij prati acre pao
Total No of Farmer : - 1220 Advisory Date :-5/10/2015 8:15:00 AM
91 Advisory Type :3
Level of Advisory:
Advisory sent in sector:
State:
District:
Block:
Hindi
English
Regional ਹਰੇ ਚਾਰੇ ਲਈ ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਕਰੋ ਅਤੇ 30 ਕਿੱਲੋ ਬੀਜ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾਓ
Roman Script hare chare lai maki di J-1006 kism di bijai karo ate 30 kilo bij prati acer pao
Total No of Farmer : - 2 Advisory Date :-5/2/2015 9:37:00 AM